"ਮੈਂ ਉਹਦੇ ਗਲ਼ੇ 'ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।" "ਇਹ ਤੂੰ ਕੀ ਕੀਤਾ?" "ਕਿਉਂ?" "ਉਹਨੂੰ ਹਲਾਲ ਕਿਉਂ ਕੀਤਾ?" "ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ 'ਚ" "ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।"…