ਐਤਵਾਰ ਨੂੰ ਮੈ ਫੋਟੋ ਕਰਾਉਣ ਗਿਆ ਜੋ ਮੈਨੂੰ ਚਾਹੀਦੀ ਸੀ ਉਹ ਆਪਣੇ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਮਾਲ ਹੈ ਤੇ ਆਪਣੇ ਹੀ ਲੋਕ ਉਥੇ ਸਾਜੋ ਸਮਾਨ ਖਰੀਦਣ ਆਉਦੇ ਹਨ ! ਮੈ ਜਦੋ ਦਰਵਾਜ਼ੇ ਤੋਂ ਬਾਹਰ ਨਿਕਲਣ ਲਗਾ ਤਾੰ ਅੰਦਰ ਜਾਣ…