ਪਖੰਡੀ ਬਾਬੇ ਦਾ ਦਰਬਾਰ ਲੱਗਾ ਸੀ, ਬੀਬੀਅਾਂ ਖਰੂੰਡੇ ਘੁੱਟ ਰਹੀਅਾਂ ਸੀ, ਪੁੱਛਾਂ ਲੲੀਅਾਂ ਜਾ ਰਹੀਅਾਂ ਸੀ ੲਿੱਕ ਬੁੱਢੜੀ ਮਾੲੀ ਨੇ ਅਾ ਕੇ ਬਾਬੇ ਦੇ ਪੈਰਾਂ ਤੇ ਪੰਜਾਂ ਦਾ ਨੋਟ ਰੱਖਿਅਾ ਤੇ ਅਰਜ਼ ਕੀਤੀ "ਬਾਬਾ ਜੀ, ਸਾਡੀ ਘੋੜੀ ਚੋਰੀ ਹੋ ਗੲੀ,…