ਤੜਪ ਜਾਵੇਂਗੀ ਤੂੰ ਮੁੱਹਬਤ ਦੀ ਇੱਕ ਬੂੰਦ ਲਈ
ਮੈਂ ਅਵਾਰਾ ਬੱਦਲ ਕਿੱਤੇ ਹੋਰ ਵਰ ਜਾਊਂ
ghaint status
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ
ਜੇ ਤੇਰੇ ਨਾਲ ਬੈਠਣ ਦਾ ਸਬੱਬ ਬਣਿਆ ਕਦੇ
ਹੁਣ ਚਾਹ ਤੇ ਕੀ ਲਿਖਾਂ
ਚਾਹ ਪੀਵਾਂ ਤਾਂ ਕੁੱਝ ਲਿਖਾਂ
ਉਹਨਾਂ ਤੋਂ ਪਰੇ ਰਹੀ ਦਾ
ਜੋ ਬਹੁਤਿਆਂ ਦੇ ਨੇੜੇ ਹੁੰਦਾ
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ
ਮੈਨੂੰ ਇਸ਼ਕ ਹੋ ਗਿਆ ਮੈਂ ਰੱਬਾ ਹੁਣ ਮੈਂ ਕੀ ਕਰਾਂ
ਨਾਂ ਨੀਂਦ ਆਵੇ ਨਾਂ ਚੈਨ ਆਵੇ ਕਿੱਥੇ ਜਾ ਕੇ ਮਰਾਂ
ਕਰੋ ਉਹੀ ਜ਼ੋ ਦਿਲ ਕਹੇ
ਉਹ ਨਹੀਂ ਜ਼ੋ ਲੋਕ ਕਹਿਣ
ਹੱਸ ਕੇ ਵਾਰ ਦੇਵਾਂ ਮੁਹੱਬਤ ਤੇ ਆਪਣੀ ਸਾਰੀ ਜ਼ਿੰਦਗੀ
ਜੇ ਕਿਤੇ ਮਹਿਬੂਬ ਖ਼ੁਦਾ ਜਿਹਾ ਮਿਲੇ ਮੈਨੂੰ
ਜਦੋਂ ਵੀ ਚਾਹ ਦਾ ਕੱਪ ਚੁੱਕਦਾ ਵਾਂ
ਮੈਂ ਤੋਂ ਪਤਾ ਨਹੀਂ ਕਦੋਂ ਆਪਾਂ ਹੋ ਜਾਂਦਾ ਵਾਂ
ਚਾਬੀ ਗਵਾਚੇ ਜਿੰਦਰੇ ਵਰਗਾ ਹੁੰਦਾ ਵਿਸ਼ਵਾਸ
ਅੱਜ ਕੱਲ ਲੋਕ ਚਾਬੀ ਨੀ ਲੱਭਦੇ ਜਿੰਦਰਾ ਤੋੜ ਦਿੰਦੇ ਨੇ
ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ
ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ
ਝੱਲੀਆਂ ਆਦਤਾਂ ਵੀ ਮੋਹ ਲੈਂਦੀਆਂ ਨੇਂ ਕਈਆਂ ਨੂੰ
ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀਂ ਹੁੰਦੀ