ਮੈਦਾਨ ‘ਚ ਆਕੇ ਨਹੀਂ
ਘਰ ‘ਚ ਵੜ ਕੇ ਮਾਰਾਂਗੇ
ghaint status
ਮੁਹੱਬਤ ਵਿਖਾਈ ਨਹੀਂ
ਨਿਭਾਈ ਜਾਂਦੀ ਏ ਸੱਜਣਾ
ਗੁੱਸੇ ਹੋਏ ਉਹ ਸਾਡੇ ਨਾਲ ਅਸੀਂ ਉਹਨਾਂ ਨੂੰ ਮਨਾਈਏ ਕਿਉਂ
ਅਸੀਂ ਚਾਹ ਦੇ ਸ਼ੌਕੀਨ ਆਂ ਉਹਨਾਂ ਨੂੰ ਕੌਫ਼ੀ ਪਿਲਾਈਏ ਕਿਉਂ
ਤੁਹਾਡੀ ਦੁਸ਼ਮਣੀ ਕੁਬੂਲ ਆ ਸਾਨੂੰ
ਤੁਹਾਡੀ ਦੋਸਤੀ ਤੋਂ ਡਰਦੇ ਆਂ
ਇੱਕ ਮੈਡਲ ਮਾਂ ਨੂੰ ਵੀ ਮਿਲਣਾ ਚਾਹੀਦਾ ਏ
ਜਿਸਦੀ ਜਿੰਦਗੀ ‘ਚ ਕਦੇ ਕੋਈ ਛੁੱਟੀ ਨੀ ਆਉਂਦੀ
ਜੇ ਮਨ ਪੜ੍ਹੇ ਜਾਣ ਤਾਂ
ਸਭ ਫੜ੍ਹੇ ਜਾਣ
ਅਸੀਂ ਬੰਦੇ ਜਰਾ ਟੇਢੇ ਆਂ ਸੱਜਣਾਂ
ਪਰ ਵੱਡਿਆਂ ਵੱਡਿਆਂ ਨੂੰ ਸਿੱਧਾ ਕਰ ਦਿੰਨੇ ਆਂ
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ
ਮੰਜ਼ਿਲ ਦੀ ਕੀ ਔਕਾਤ ਕੇ ਸਾਨੂੰ ਨਾ ਮਿਲੇ
ਕੁੱਝ ਕੁ ਪਲਾਂ ‘ਚ ਪੂਰੀ ਜ਼ਿੰਦਗੀ ਜਿਉਂਣੀ ਆ
ਮੈਂ ਓਹਦੇ ਹੱਥਾਂ ਦੀ ਬਣੀ ਚਾਹ ਪੀਣੀ ਆ
ਕੁਝ ਤਾਂ ਰਹਿਮ ਕਰਨਾ ਸਿਖ ਲੈ ਓਏ ਸੱਜਣਾ
ਕੋਈ ਬਰਬਾਦ ਕਰ ਰਿਹਾ ਹੈ ਖੁਦ ਨੂੰ ਤੇਰੀ ਖਾਤਿਰ
ਨਾਂ ਮਿਲਿਆ ਏ ਤੇ ਨਾਂ ਮਿਲਣਾ ਏ
ਮੈਨੂੰ ਕੋਈ ਮੇਰੀ ਮਾਂ ਜਿਹਾ
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ
ਕਦੇ ਉਹਦੇ ਹਾਸੇ ਨਾਂ ਖੋਹੀ
ਜਿਹਦੀ ਅਸੀਂ ਪਰਵਾਹ ਕਰਦੇ ਹਾਂ