ਨਾ ਕਾਇਦੇ ਪਸੰਦ ਨੇ ਨਾ ਵਾਅਦੇ ਪਸੰਦ ਨੇ ਸਿਰਫ ਫਾਇਦੇ ਪਸੰਦ ਨੇ
ghaint status
ਕਦਰ ਕਰਨੀ ਹੈ ਤਾਂ ਜਿਉਂਦੇ ਜੀਅ ਕਰੋ, ਅਰਥੀ ਨੂੰ ਮੋਢਾ ਦੇਣ ਵੇਲੇ ਤਾਂ ਪਰਾਏ ਵੀ ਰੋਂ ਪੈਂਦੇ ਨੇ।
ਜਿਹੜੇ ਤੋੜਦੇ ਨੇ ਦਿਲ ਬਰਬਾਰ ਹੋਣਗੇ ਅੱਜ ਕਿਸੇ ਨੂੰ ਰਵਾਇਆ ਕੱਲ ਆਪ ਰੋਣਗੇ |
ਜੇ ਕੋਈ ਪਿਆਰ ਕਰੇ ਤਾਂ ਕਦਰ ਕਰੋ ਹਵਾ ਨਾ ਕਰੋ।
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ
ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼, ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ
ਜਦੋਂ ਰੋਟੀ ਲਈ ਨੱਚਦੀਆਂ ਡਾਂਸਰਾ ਤਾਂ ਕਹਿੰਦੇ ਕੰਜਰਖਾਨਾ ਆ ਜੀ ਹੁਣ ਘਰ ਘਰ Tik tok ਤੇ ਨੱਚਦੀਆਂ ਤਾਂ ਕਹਿੰਦੇ Talent ਆ
ਰੁਪਇਆ ਅਤੇ ਡਾਲਰ ਬਰਾਬਰ ਕਰਨ ਨਿਕਲੇ ਸੀ ਪਰ ਪਿਆਜ਼ ਅਤੇ ਮੁਰਗਾ ਬਰਾਬਰ ਕਰ ਬੈਠੇ
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ
ਲੋਕਾਂ ਨਾਲ ਉਨਾਂ ਮਾੜਾ ਨਾ ਕਰੋ, ਜਿੰਨੇ ਉਹ ਮਾੜੇ ਨੇ, ਸਗੋਂ ਉਨਾਂ ਚੰਗਾ ਕਰੋ, ਜਿੰਨੇ ਤੁਸੀ ਚੰਗੇ ਹੋ।
ਇੱਕ ਵਧੀਆ ਇਨਸਾਨ ਦੇ ਬਹੁਤੇ ਦੋਸਤ ਨਹੀਂ ਹੁੰਦੇ
ਜੇ ਤੁਸੀਂ ਗਲਤ ਹੋ, ਤਾਂ ਮੰਨ ਲਵੋ, ਤੇ ਜੋ ਤੁਸੀਂ ਸਹੀ ਹੋ, ਤਾਂ ਚੁੱਪ ਰਹੋ