ghaint status
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ.. ਆਇਆ ਹੀ ਨਹੀ
ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,ਸਾਨੂੰ ਆਇਆ ਹੀ ਨਹੀ
ਹਰ ਕੰਮ ਲਈ ਫਰਿਸ਼ਤੇ ਨੀ ਭਾਲੀ ਦੇ
ਤੇ ਖੇਡਾ ਖੇਡਣ ਲਈ ਰਿਸ਼ਤੇ ਨੀ ਭਾਲੀ ਦੇ
ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ
ਸਦਾ ਸਲਾਮਤ ਰਹਿਣ ਉਹ “ਮਾਪੇ”
ਜਿਨ੍ਹਾਂ ਦੇ ਸਿਰ ‘ਤੇ ਸਾਨੂੰ ਫ਼ਿਕਰ ਨਾ ਫ਼ਾਕੇ…
ਜ਼ਰੂਰਤ ਤੋ ਜਿਆਦਾ ਚੰਗੇ ਬਣੋਗੇ ਤਾਂ,
ਜ਼ਰੂਰਤ ਤੋ ਜਿਆਦਾ ਵਰਤੇ ਜਾਉਗੇ,
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ
ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
ਜੀਹਦੇ ਨਾਲ ਵੀ ਖੜੇ ਆਂ,ਅਸੀਂ ਖੁੱਲ ਕੇ ਖੜੇ ਆਂ,,
ਕੀ ਹੋਣਗੇ ਨਤੀਜੇ,ਸਾਰਾ ਭੁੱਲ ਕੇ ਖੜੇ ਆਂ
ਉੱਚੀ ਸੋਚ ਤੇ ਦਿੱਲ ਅਜਾਦ ਰੱਖੇ ਨੇ
ਅਸੀਂ ਲੋਕਾਂ ਨਾਲੋ ਵਖਰੇ ਅੰਦਾਜ ਰੱਖੇ ਨੇ..!
ਕਾਮਯਾਬੀਆ ਧਾਗਿਆ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਆ ਹਨ..!