ghaint status
ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ
ਸਾਰਾ ਪਿੰਡ ਸਰਦਾਰਾ ਦਾ
ਇਕ ਦਿਲ ਸਾਫ
ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ
ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ..
ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..
ਜਦੋਂ ਤੱਕ ਪੜ੍ਹਾਈ ਦਾ ਮੁੱਖ ਮੱਕਸਦ ਨੌਕਰੀ ਰਹੇਗਾ,
ਤੱਦ ਤੱਕ ਸਮਾਜ ਵਿੱਚ ਨੌਕਰ ਹੀ ਪੈਦਾ ਹੋਣਗੇ ਮਾਲਕ ਨਹੀਂ…
ਮਾਂ ਬਾਪ ਦਾ ਦਿਲ ਜਿੱਤ ਲਵੋ ਤਾਂ ਕਾਮਯਾਬ ਹੋ ਜਾਓਗੇ
ਨਹੀਂ ਤਾਂ ਸਾਰੀ ਦੁਨੀਆਂ ਜਿੱਤ ਕੇ ਵੀ ਹਾਰ ਜਾਓੁਗੇ..
ਦਿਲ ਤੋਂ ਜੇਕਰ ਸਾਫ ਰਹੋਗੇ,
ਤਾਂ ਘੱਟ ਹੀ ਲੋਕਾਂ ਦੇ ਖਾਸ ਰਹੋਗੇ
ਨਾਂ ਕੋਈ ਗਿਲਾ ਨਾਂ ਕੋਈ ਸ਼ਿਕਵਾ ਤੇਰੇ ਨਾਲੋਂ ਯਾਰਾ ਟੁੱਟਣ ਦਾ,,
ਬੱਸ ਰੱਬ ਜਿੰਨਾ ਆਸਰਾ ਹੋ ਗਿਆ ਤੇਰੀ ਯਾਦ ਦਾ ਮੇਰੇ ਸਾਹ ਵਿਚ ਲੁਕਣ ਦਾ