ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ,
ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ
ghaint status
ਉਮਰ, ਵਕਤ ਤੇ ਪਾਣੀ ਕਦੇ ਪਛਾਹ ਨੂੰ ਨਹੀ ਮੁੜਦੇ..
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ,
ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ
ਫਿਕਰ ਚ ਰਹੋਗੇ ਤਾ ਤੁਸੀ ਸੜੋਗੇ,
ਬੇਫਿਕਰ ਰਹੋਗੇ ਤਾ ਦੁਨਿਆ ਸੜੇਗੀ….
ਲੇਖਾ ਰੱਬ ਨੂੰ ਦੇਣਾ, ਫੇਰ ਕਿਸੇ ਦੀ ਆਕੜ ਕਿਓ ਝੱਲਾਂ ।
ਜਿੰਦਗੀ ਲੰਘ ਜਾਂਦੀ ਜਿੰਦਗੀ ਬਣਾਉਣ ਵਿੱਚ
ਤੇ ਲੋਕ ਕਹਿ ਦਿੰਦੇ ਕਿਸਮਤ ਚੰਗੀ ਸੀ.
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ
ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦਾ ਹੈ,
ਸ਼ਕਲ ਤੇ ਉਮਰ ਹਾਲਾਤਾਂ ਨਾਲ ਬੱਦਲ਼ ਜਾਂਦੀ ਹੈ ।