ਅਜੀਬ ਅਦਾ ਹੈ ਤੇਰੇ ਦਿਲ ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ ਤੇ
ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ
ਪਿਆਰ ਵੀ ਸਾਡੇ ਹੀ ਨਾਲ ਹੈ।
ghaint status
ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ
ਲੋਕ ਆਸ਼ਕ ਨੇ ਸ਼ਿੰਗਾਰਾਂ ਦੇ
ਅਸੀਂ ਸਾਦਗੀ ਲੈਕੇ ਕਿੱਥੇ ਜਾਈਏ
ਟੈਂਸ਼ਨ ਓਦੋ ਮੁੱਕਣੀ
ਜਦੋ ਨਬਜ਼ ਰੁਕਣੀ
ਸਾਦਗੀ ਹੋਵੇ ਜੇ ਲਫ਼ਜ਼ਾਂ ਵਿੱਚ , ਤਾਂ ਇੱਜਤ “ਬੇਪਨਾਹ” ਤੇ ਦੋਸਤ “ਲਾਜਵਾਬ” ਮਿਲ ਹੀ ਜਾਂਦੇ ਨੇ ।
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,, .
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ
ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ…..
ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ |
ਅਸੀ ਯਾਰ ਨਹੀ ਬਣਾਉਦੇ Fan Following ਦੇਖ ਕੇ