ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,
ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ..!!
ghaint status
ਨੀ ਤੂੰ ਬਾਹਲੀ ਸੋਹਣੀ
ਮੈਂ ਨਾਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ
ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ,
ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ
ਜੋ ਸਾਨੂੰ ਸਹੀ ਸਾਬਿਤ ਕਰ ਸਕਣ..!!
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ…
ਚੰਨ ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ
ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
ਅਸਫ਼ਲਤਾਵਾਂ ਕਦੇ-ਕਦੇ ਸਫ਼ਲਤਾਵਾਂ ਦਾ ਆਧਾਰ ਸਾਬਤ ਹੁੰਦੀਆਂ ਹਨ। ਜੇਕਰ ਸਾਡੇ ਯਤਨ ਅਸਫ਼ਲ ਹੁੰਦੇ ਹਨ ਤਾਂ ਸਾਨੂੰ ਘਬਰਾਉਣ ਨਹੀਂ ਚਾਹੀਦਾ। ਅਸਫ਼ਲ ਹੋਣ ਦੇ ਡਰੋਂ ਯਤਨ ਨਾ ਕਰਨਾ ਆਪਣੇ ਆਪ ਵਿਚ ਅਪਮਾਨਜਨਕ ਹੈ।
Swami Vivekananda
ਯਾਰੀ ਮੁੱਛ ਤੇ ਸਟੈਂਡ ਤਿੰਨੇ ਰੁੱਤਬੇ ਦੇ ਚਿੰਨ੍ਹ
ਨਾ ਕੋਈ ਸ਼ਿਕਵਾ ਨਾ ਕੋਈ ਗ਼ਮ
ਜੈਸੀ ਦੁਨੀਆਂ ਵੈਸੇ ਹ਼ਮ
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,
ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ..!!
ਪਿਆਰ ਵੀ ਕਰਦੇ ਹਾਂ
ਇਕਰਾਰ ਵੀ ਕਰਦੇ ਹਾਂ
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ
ਰਹਿਣ ਦਾ ਵਾਅਦਾ ਕਰਦਾ ਹਾਂ
ਵੇ ਇਕ ਜੋੜਾ ਗਟਾਰਾਂ ਦਾ
ਇਸ਼ਕ ਤਾਂ ਢੰਗ ਜੀਣ ਦਾ
ਨਈਂਓਂ ਮਸਲਾ ਵਿਚਾਰਾਂ ਦਾ
ਕਿਰਤ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ..!!
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ…
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !