ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ,
ਤੂੰ ਤਾਂ ਕਮਲਿਏ ਅੱਗ ਹੀ ਲਗਾਤੀ..!!
ghaint status
ਕਹਿੰਦੀ ਰੋਜ਼ ਸਵੇਰੇ Juice ਨਾਲ
Sandwich ਖਵਾਇਆ ਕਰੂੰਗੀ…
ਤੂੰ ਹਾਂ ਤੇ ਕਰ ਸੋਹਣਿਆ
ਤੈਨੂੰ Good_Morning Jaanu
ਕਹਿ ਕੇ ਵੀ ਉਠਾਇਆ ਕਰੂੰਗੀ…
ਦਿਨ ਬਦਲੀ ਰੱਬਾ,
ਦਿਲ ਨਾ ਬਦਲੀ..!!
ਅਧਿਆਪਕ ਉਹ ਮੋਮਬੱਤੀ ਵਾਂਗ ਹੈ ਜੋ ਆਪ ਜਗਦੀ ਹੈ ਅਤੇ ਦੂਜਿਆ ਨੂੰ ਰੌਸ਼ਨੀ ਦਿੰਦੀ ਹੈ।
Rabindranath Tagore
ਰੋਣ ਦੀ ਕੀ ਲੋੜ ਜੇ
ਕੋਈ ਹਸਾਉਣ ਵਾਲਾ ਮਿਲ ਜਾਵੇ
ਟਾਈਮ ਪਾਸ ਦੀ ਕੀ ਲੋੜ ਜੇ
ਕੋਈ ਦਿਲੋ ਕਰਨ ਵਾਲਾ ਮਿਲ ਜਾਵੇ
ਤੇਰੀ ਸੋਚਣੀ ਤੋ ਉਚੇ ਕਾਕਾ ਰੱਖੇ ਕਿਰਦਾਰ
ਯਾਰ ਮੇਰੇ ਮੈਨੂੰ ਪੁੱਛ ਦੇ ਤੇਰੇ ਪਿਆਰ ਦਾ ਕੀ ਬਣਿਆ,
ਚਾਹੁੰਦਾਂ ਸੀ ਤੁੰ ਜਿਸਨੂੰ ਉਸ ਨਾਰ ਦਾ ਕੀ ਬਣਿਆ,
ਲੈ ਗਏ ਜਿੱਤ ਕੇ ਊਹਨੂੰ ਗ਼ੈਰ ਮੇਰੇ ਤੋਂ,
ਮੈਂ ਤਾਂ ਯਾਰੋ ਬੱਸ ਹਾਰ ਹਾਰ ਲਈ ਹੀ ਬਣਿਆ
ਤੇਰੇ ਕੋਲ ਬੈਠਣ ਵਾਲੇ ਬੜੇ ਹੋ ਗਏ,
ਅਸੀ ਚੰਗੇ ਵੇਲੇ ਯਾਰਾ ਤੇਥੋ ਪਰਾ ਹੋ ਗਏ
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,
ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ..!!
ਤੈਨੂੰ ਆਪਣੀ ਜਾਨ ਬਣਾ ਬੈਠਾ,
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ
ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ,
ਜਿਸ ਵਿਚ ਮੇਰੀ ਜਾਨ ਵੱਸਦੀ ਸੀ..!!
ਅਤੀਤ ਕਿੰਨਾ ਵੀ ਦੁਖਦਾਈ ਰਿਹਾ ਹੋਵੇ,
ਉਸ ਦੀਆਂ ਯਾਦਾਂ ਹਮੇਸ਼ਾਂ ਮਿੱਠੀਆਂ ਹੁੰਦੀਆਂ ਹਨ।
Mahatma Gandhi