ਪ੍ਰਸੰਸਾਯੋਗ ਚਰਿਤਰ, ਨੀਵੇਂ ਅਨੁਭਵਾਂ ਨਾਲ ਨਹੀਂ ਉਸਰਦਾ, ਇਸ ਚਰਿਤਰ ਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਸਿਰਜਦੀਆਂ ਹਨ।
ghaint status
ਫਰਕ ਹੀ ਏਨਾ ਪੈ ਗਿਆ ਕਿ
ਕੋਈ ਫਰਕ ਈ ਨੀ ਪੈਦਾ
ਲੋਕਾਂ ਦੀਆ ਪਿਆਰਿਆ ਗੱਲਾਂ ਮੈਨੂੰ ਜਹਿਰ ਇਗਦੀਆਂ
ਪਰ ਸੱਜਣਾ ਤੇਰੀਆਂ ਤਾਂ ਝਿੜਕਾਂ ਵੀ ਮੈਨੂੰ ਸ਼ਹਿਦ ਲਗਦੀਆ ਨੇ
ਨਸ਼ਾ ਤਾਂ ਦੇਖ ਤੇਰੀ ਮਹੁਬਤ ਦਾ, ਇੱਕ ਬੰਦ ਹੋਏ ਨੰਬਰ ਨੂੰ ਵੀ,
ਮੋਬਾਇਲ ‘ਚੋ DELETE ਕਰਨ ਨੂੰ ਦਿਲ ਨਹੀ ਕਰਦਾ।
ਅੱਖਾਂ ਪੜਿਆ ਕਰ ਸੱਜਣਾਂ
ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ
ਜੇ ਅਚਾਨਕ ਬਹੁਤ ਧਨ ਮਿਲ ਜਾਵੇ ਤਾਂ ਉਤਨਾ ਕੁ ਹੀ ਬਚਦਾ ਹੈ, ਜਿਤਨੇ ਨੂੰ ਸੰਭਾਲਣ ਦੀ ਯੋਗਤਾ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਐਵੇਂ ਦਿਲ ਤੇ ਲੈ ਕੇ ਬਹਿ ਗਿਆ ਚਟਕੀ ਕਰ ਕੋਈ ਵੀਚਟਕ ਗਿਆ,
ਇਨਸਾਫ ਦੀ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ
ਟੁਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ
ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ ।
ਦੁਨੀਆਂ ਪਿਆਰੀ ਐ ਬੜੀ ,
ਤੇਰੇ ਤੋਂ ਪਿਆਰਾ ਕੋਈ ਹੋਰ ਨਾ …
ਇਕ ਵਾਰੀ ਮਿਲ ਜਾਵੇ ਤੂੰ ,
ਖੁਦਾ ਦਿਲ ਖੁਦਾਇ ਦੀ ਵੀ ਲੋੜ ਨਾ
ਤੇਰਾ ਨਾਲ ਹੋਣਾ ਹੀ ਮਾਨ ਵਾਲੀ ਗੱਲ ਹੈ
ਤੇ ਐਸੀ ਇਹ ਮਾਨ, ਮਾਣ ਨਾਲ ਕਰਦੇ ਹੈ
ਦਲੀਲ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਥਾਂ, ਜ਼ੋਰਦਾਰ ਦਲੀਲ ਨੂੰ ਧੀਰਜ ਨਾਲ ਪ੍ਰਗਟਾਉਣ ਨਾਲ, ਉਸ ਦੀ ਤਾਕਤ ਵੱਧ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਉਸ ਨੂੰ ਚਾਹਿਆ ਤਾਂ ਬਹੁਤ ਸੀ ,
ਪਰ ਉਹ ਮਿਲਿਆ ਹੀ ਨਹੀਂ….
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ,
ਫਾਸਲਾ ਮਿਟਿਆ ਹੀ ਨਹੀਂ