ਮਿਲੀਂ ਕਦੇ ਕੱਲੀ ਤੈਨੂੰ ਚਾਹ ਪੀਆਵਾਂਗੇ
ਹੱਥ ਤੇਰਾ ਫੜ ਹਾਲ ਦਿਲ ਦਾ ਸੁਣਾਵਾਂਗੇ
ghaint status
Attitute ਤਾਂ ਬਹੁਤ ਆ ਪਰ ਬਿਨਾਂ ਗੱਲ ਤੋਂ ਦਿਖਾਉਂਦੇ ਨਹੀਂ
ਪਰ ਲੋੜ ਪੈਣ ਤੇ ਮੌਕਾ ਹੱਥੋਂ ਗਵਾਉਂਦੇ ਨਹੀਂ
ਕਦੇ ਕਿਸੇ ਦਾ ਦਿਲ ਦੁਖਾਉਣ ਵਾਲ਼ੀ ਗੱਲ ਨਾਂ ਕਰੋ ਕਿਉੰਕਿ
ਵਕ਼ਤ ਬੀਤ ਜਾਂਦਾ ਹੈ ਪਰ ਗੱਲਾਂ ਯਾਦ ਰਹਿ ਜਾਂਦੀਆਂ ਨੇ
ਸਬਰ ਕਰ ਭਰਾਵਾ
ਉਡਾਂਗੇ ਪਰ ਆਪਣੇ ਦਮ ਤੇ
ਤੂੰ ਤੇ ਮੈਂ ਇੱਕਠੇ ਬਹਿ ਕੇ ਗੱਲਾਂ ਕਰਿਏ ਨਾਲੇ
ਪੀਣੀ ਤੇਰੇ ਨਾਲ ਚਾਹ ਇਹੀ ਮੇਰੇ ਨਿੱਕੇ-ਨੱਕੇ ਚਾਅ
ਤੇਰੀ ਆਕੜ ਨਜ਼ਰਾਂ ਨਾਲ ਭੰਨ ਸਕਦੇ ਆਂ
ਮਿਲ ਕੇ ਤਾਂ ਦੇਖ ਕੀ ਕੀ ਕਰ ਸਕਦੇ ਆਂ
ਅਸੀਂ ਤਾਂ ਉਹਨਾਂ ਵਿੱਚੋਂ ਆਂ
ਜ਼ੋ ਸ਼ਰਾਫਤ ਵੀ ਬੜੀ ਬਦਮਾਸ਼ੀ ਨਾਲ ਕਰਦੇ ਹਾਂ
ਜ਼ਿੰਦਗੀ ਵੀ ਵੱਧ-ਪੱਤੀ ਵਾਲੀ ਚਾਹ ਵਰਗੀ ਹੋਈ ਪਈ ਆ
ਕੌੜੀ ਤਾਂ ਬਹੁ ਲੱਗਦੀ ਪਰ ਅੱਖਾਂ ਖੋਲ ਦਿੰਦੀ ਆ
ਸਸਤੀਆਂ ਚਾਹਾਂ ਪੀ ਸਕਦੇ ਆ ਕੁੱਝ ਆਪਣਿਆਂ ਨਾਲ
ਮਹਿੰਗੀਆਂ ਕੌਫੀਆਂ ਨੀ ਪਸੰਦ ਨਿੱਤ ਨਵਿਆਂ ਨਾਲ
ਮੰਨਿਆ ਕਿ ਮੈਂ ਖ਼ਾਸ ਨਹੀਂ
ਪਰ ਮੇਰੇ ਵਰਗੀ ਕਿਸੇ ‘ਚ ਗੱਲ ਨਹੀਂ
ਸ਼ਾਂਤ ਰਹਿ ਕੇ ਮਿਹਨਤ ਕਰੋ ਯਾਦ ਰੱਖੋ
ਸ਼ਾਤ ਪਾਣੀ ਸੁਨਾਮੀ ਲਿਆਉਂਦਾ ਹੈ
ਤੇਰੀ ਬੋਲੀ ਦੀ ਮਿਠਾਸ ਸੱਜਣਾ
ਮੇਰੀ ਚਾਹ ਵੀ ਫਿੱਕੀ ਕਰ ਜਾਵੇ