ਘੈਂਟ ਪੰਜਾਬੀ ਸਟੇਟਸ,top punjabi status,ghaint punjabi status for boys,ghaint punjabi status for girls,ghaint punjabi status for whatsapp
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
ਜਿਹੜੇ ਮੱਚਦੇ ਆ ਰੱਖੇ ਅਸੀਂ ਸਾੜ ਗੋਰੀਏ
ਅਸੀਂ ਮਹਿੰਗੇ ਭਾਅ ਕੀਤਾ ਏ ਕਵਾੜ ਗੋਰੀਏ
ਅਸੀਂ ਨੀਵਿਆਂ ਨੂੰ ਨੀਵੇਂ ਹੋ ਹੋ ਟੇਕੀਦੇ ਆ ਮੱਥੇ
ਤਾਂਹੀਓ ਰੱਬ ਨੇ ਆ ਦਿੱਤੀ ਗੁੱਡੀ ਚਾੜ ਗੋਰੀਏ
ਮੈ ਵੀ ਵਕਤ ਵਾਂਗ ਈ ਆਂ
ਕਦਰ ਨਾਂ ਕਰਨ ਵਾਲਿਆਂ ਨੂੰ ਦੁਬਾਰਾ ਨੀ ਮਿਲਦਾ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਲਾਹਨਤ ਮੇਰੇ ਉਸ ਖ਼ਿਆਲ ਤੇ
ਜੀਹਦੇ ‘ਚ ਤੇਰਾ ਜ਼ਿਕਰ ਨਾ ਹੋਵੇ
ਕੋਠੇ ਚੜਕੇ ਲੁੱਟ ਨੀਂ ਹੋਣੀ
ਚੜਗੀ ਗੁਡੀ ਉੱਚੀ ਏ
ਜ਼ਿੰਦਗੀ ਦਾ ਸਭ ਤੋਂ ਕਰਾਰਾ ਥੱਪੜ
ਕਿਸੇ ਤੋਂ ਕੀਤੀ ਗਈ ਉਮੀਦ ਹੀ ਮਾਰਦੀ ਹੈ
ਕਿਸੇ ਨੂੰ ਧੋਖਾ ਦੇਣਾ ਇੱਕ ਕਰਜ਼ ਹੈ
ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ
ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ
ਚਲਾਕੀਆਂ ਜਗ ਨਾਲ ਚੱਲਦੀਆਂ ਨੇ
ਰੱਬ ਤਾਂ ਹਰ ਸਾਹ ਤੋਂ ਵਾਕਿਫ਼ ਏ
ਲੀਰਾਂ ਦੀ ਪ੍ਰਵਾਹ ਤਾਂ ਦਰਜ਼ੀ ਨੀ ਕਰਦੇ
ਅਸੀਂ ਕਿਉਂ ਕਰੀਏ
ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ
ਡੰਗਾਂ ਦੇ ਡਰਾਵੇ ਨੀ ਦੇਈਦੇ
ਫੱਕਰ ਬੰਦੇ ਆਂ ਸੱਜਣਾਂ,
ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ
ਜਿਨ੍ਹਾਂ ਨੇ ਦੌਰ ਚਲਾਏ ਹੋਣ ਉਹ ਕਦੀ ਹਾਰਦੇ ਨਹੀਂ
ਹਥਿਆਰ ਛੱਡੇ ਨੇ ਚਲਾਉਣੇ,ਭੁੱਲੇ ਨਹੀਂ
ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ
ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ
ਨਾ ਕਿਸੇ ਨਾਲ ਮੁਕਾਬਲਾ, ਨਾ ਕਿਸੇ ਦੀ ਰੀਸ ਆ
ਜਿਵੇਂ ਚੱਲੀਂ ਜਾਂਦੀ ਐ ਜਿੰਦਗੀ ਬਸ ਠੀਕ ਆ
ਸਾਡੇ ਕੀਤੇ ਵਾਅਦੇ ਲਾਰੇ ਨੀ ਹੁੰਦੇ
ਯਾਦ ਰੱਖੀਂ ਸਾਡੇ ਜਿਹੇ ਸਾਰੇ ਨੀ ਹੁੰਦੇ
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ
ਬਸ ਤੂੰ ਪੰਨੇ ਹੀ ਜਲਦੀ ਪਲਟ ਲਏ