ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। "ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।" ਮੈਂ ਥੋੜ੍ਹਾ ਘਬਰਾ ਗਈ ,"ਹਾਂ !ਦੱਸੋ ਬੇਟਾ ਦੀ ਗੱਲ ਹੈ?" ਉਹ ਬੋਲਿਆ ,"ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ।…