ਮੇਰੀ ਮੁਹੱਬਤ ਸਿਰਫ ਗੱਲਾਂ ਵਾਲੀ ਨਹੀ
ਦੁਆ ਚ ਵੀ ਤੇਰਾ ਜ਼ਿਕਰ ਹੁੰਦਾ ਏ
fb status punjabi
ਉਹ ਤਾਂ ਸਾਰੀ ਕਾਇਨਾਤ ਦਾ ਮਾਲਕ ਏ ਮੰਗਣਾ ਹੁੰਦਾ ਏ
ਤਾਂ ਉਹਦੀ ਹੈਸੀਅਤ ਦੇ ਹਿਸਾਬ ਨਾਲ ਮੰਗਿਆ ਕਰ
ਰਸਤਾ ਹੋਵੇ ਇੱਕ ਤੇ ਮੰਜ਼ਿਲ ਆਵੇ ਨਾ
ਇਕੱਠੇ ਰਹੀਏ ਦੋਨੋਂ ਕੋਈ ਸਤਾਵੇ ਨਾ
ਸੁਪਨੇ ਦੇਖਣ ਦਾ ਜਿਗਰਾ ਤਾਂ ਕਰੋ
ਪੂਰੇ ਵਾਹਿਗੁਰੂ ਆਪੇ ਕਰ ਦਿੰਦਾ
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ
ਫਿਰ ਨਾਂ ਦੁਨੀਆ ਤੇ ਆਓਂਦੇ ਨੇਂ ਉਹ
ਖ਼ੁਦਾ ਨੂੰ ਕਬੂਲ ਹੋ ਜਾਂਦੇ ਨੇ ਜੋ
ਇੱਕ ਤੇਰੇ ਨਾਲ ਅੜੈ ਹਾਂ ਜਣੀ-ਖਣੀ ਤੋਂ ਮੈਂ ਅੜਦਾ ਨੀ
ਮੁੱਖ ਤੇਰਾ ਵੇਖੇ ਬਿਨ ਸਾਡਾ ਦਿਨ ਚੜ੍ਹਦਾ ਨੀਂ
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉੱਠਦੇ ਨੇਂ
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ
ਕਹਾਣੀ ਨੀ ਜ਼ਿੰਦਗ਼ੀ ਚਾਹੀਦੀ ਆ
ਤੇਰੇ ਵਰਗੀ ਨੀ ਬਸ ਤੂੰ ਹੀ ਚਹੀਦੀ ਆ
ਥੋੜਾ ਸਬਰ ਕਰ ਮੁਸਾਫ਼ਿਰ
ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ
ਪਤਾ ਤੇਰੀ ਤੇ ਮੇਰੀ ਮੁਸਕਾਨ ਚ ਕੀ ਫਰਕ ਆ
ਤੂੰ ਖੁਸ਼ ਹੋ ਕੇ ਹਸਦੀ ਏ ਤੇ ਮੈਂ ਤੈਨੂੰ ਹੱਸਦੀ ਦੇਖ ਕੇ ਖੁਸ਼ ਹੁੰਦਾ
ਨਜਾਰੇ ਲਈਦੇ ਆ ਪੁੱਤ ਐਵੇ ਚੋੜ ਨੀਂ ਕਰੀਦੀ
ਪਿੱਠ ਪਿੱਛੇ ਭੌਂਕਣ ਵਾਲਿਆਂ ਦੀ ਆਪਾਂ
ਵਾਹਲੀ ਗੌਰ ਨਹੀ ਕਰੀਦੀ