ਇੱਕ ਵਾਰ ਇੱਕ ਆਦਮੀ ਆਪਣੇ 80 ਸਾਲ ਦੇ ਬਜੁਰਗ ਪਿਤਾ ਨੂੰ ਖਾਣਾ ਖਵਾਉਣ ਲਈ ਇੱਕ ਹੋਟਲ ਵਿੱਚ ਲੈ ਗਿਆ...ਖਾਣਾ ਖਾਂਦੇ ਸਮੇ ਬਜੁਰਗ ਇੰਨਸਾਨ ਤੋਂ ਖਾਣਾ ਉਸਦੇ ਕੱਪੜਿਆ ਉੱਪਰ ਡਿੱਗ ਰਿਹਾ ਸੀ ਤੇ ਉਸਦਾ ਮੂੰਹ ਵੀ ਲਿੱਬੜ ਗਿਆ ਸੀ...ਹੋਟਲ ਵਿੱਚ ਬੈਠੇ…