ਇਕ ਕਿਸਾਨ ਦੇ ਪੰਜ ਪੁੱਤਰ ਸਨ. ਉਹ ਬਹੁਤ ਮਿਹਨਤੀ ਸਨ| ਪਰ ਉਹ ਹਮੇਸ਼ਾ ਇੱਕ ਦੂਜੇ ਨਾਲ ਝਗੜੇ ਸਨ ਕਿਸਾਨ ਚਾਹੁੰਦਾ ਸੀ ਕਿ ਉਸਦੇ ਪੁੱਤਰ ਲੜਾਈ ਨਾ ਕਰਨ| ਉਹ ਸ਼ਾਂਤੀ ਵਿਚ ਰਹਿਣ| ਕਿਸਾਨ ਹਮੇਸ਼ਾ ਸੋਚਦਾ ਰਹਿੰਦਾ ਸੀ ਕਿ ਉਸਨੇ ਆਪਣੇ ਪੁੱਤਰਾਂ…