ਇਕ ਪਿਆਰਾ ਸੱਤ ਸਾਲਾਂ ਤੋਂ 'ਉਸ' ਦੇ ਇਸ਼ਕ ਵਿੱਚ ਸੀ । ਲਗਭਗ ਏਨੇ ਸਾਲਾਂ ਤੋਂ ਹੀ ਉਹ ਖੁਦਾਵੰਦ ਸ਼ਹਿਨਸ਼ਾਹ ਦੀ ਭਗਤੀ ਕਰ ਰਿਹਾ ਸੀ ਤੇ ਸਿਰਫ 'ਉਸ' ਦਾ ਨਾਮ ਜਪ ਰਿਹਾ ਸੀ । ਮਸਤਾਨਾ ਜਿਹਾ ਹੋ ਚੁੱਕਾ ਸੀ । ਥੋੜਾ…