
ਅਪ੍ਰੇਸ਼ਨ ਤੋਂ ਬਾਅਦ ਨਵਤੇਜ ਦਾ ਰਵੱਈਆ ਬਦਲਨਾ ਸ਼ੁਰੂ ਹੋ ਗਿਆ, ਪਹਿਲਾਂ ਗੱਲ-ਬਾਤ ਤੇ ਮਿਲਣਾ ਗਿਲਣਾ ਘੱਟ ਹੋਇਆ, ਫਿਰ ਬਹਾਨੇ ਬਣਾਕੇ ਦੂਰ ਹੋਣਾ ਸ਼ੁਰੂ ਕੀਤਾ ਤੇ ਆਖਰ ਇਕ ਦਿਨ ਅੰਦਰਲਾ ਕੌੜਾ ਸੱਚ ਜ਼ੁਬਾਨ ਤੇ ਆ ਗਿਆ ‘ ਤੇਰੇ ਨਾਲ ਵਿਆਹ ਕਰਕੇ…
ਪੂਰੀ ਕਹਾਣੀ ਪੜ੍ਹੋਮੈਂ ਅੱਜ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਚਾਚਾ ਜੀ ਦੇ ਘਰ ਦੇ ਬਾਹਰ ਫੁਲਵਾੜੀ ਨੇੜਿਓਂ ਲੰਘਣ ਲੱਗਾ ਤਾਂ ਅਚਾਨਕ ਗੇਂਦੇ ਦੇ ਬੂਟੇ ਜੋਰ ਨਾਲ ਹਿੱਲੇ ਤੇ ਮੈਂ ਤ੍ਰਭਕ ਗਿਆ । ਇਸਤੋਂ ਪਹਿਲਾਂ ਕਿ ਮੈਂ ਕੋਈ ਅੰਦਾਜਾ ਲਗਾਉਂਦਾ ਇੱਕ…
ਪੂਰੀ ਕਹਾਣੀ ਪੜ੍ਹੋਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ। ਪਰ ਮਜਬੂਰੀ ਸੀ, ਰੁਕ ਵੀ ਨਹੀਂ ਸਕਦਾ ਸੀ। ਉਸਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਇਲ,ਕੁਝ ਫੋਟੋਸਟੇਟਾਂ ਤੇ ਇੱਕ ਪਿੰਨ ਸੀ। ਅੱਜ ਗਰਮੀ ਵੀ ਬਹੁਤ ਸੀ। ਮੋਬਾਇਲਾ ਉੱਪਰ ਪਾਰਾ 44…
ਪੂਰੀ ਕਹਾਣੀ ਪੜ੍ਹੋਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ…
ਪੂਰੀ ਕਹਾਣੀ ਪੜ੍ਹੋਅਲਾਰਮ ਵੱਜਦੇ ਹੀ ਅੱਖ ਖੁੱਲ੍ਹੀ ਤੇ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ। ਛੇਤੀ ਦੇਣੀ ਚਾਹ ਬਣਾਈ ਤੇ ਨਾਲ ਕੱਲ੍ਹ ਦੇ ਬਚੇ ਬਰੈਡ ਖਾ ਕੇ ਕੰਮ ਤੇ ਨਿਕਲ ਪਿਆ। ਕੰਮ ਤੇ ਪਹੁੰਚਿਆ ਹੀ ਸੀ ਕਿ ਉਸਦਾ ਫੋਨ ਵੱਜਿਆ । ਪੰਜਾਬ…
ਪੂਰੀ ਕਹਾਣੀ ਪੜ੍ਹੋ