ਮੈਂ ਖਾਸ ਹੋਵੇ ਆ ਸਧਾਰਨ ਹੋਵੇ
ਬਸ ਤੇਰੀ ਖੁਸ਼ੀ ਦਾ ਕਰਨ ਹੋਵੇ
emotional status in punjabi
ਨਾ ਉਹ ਲਫ਼ਜ਼ ਸਮਝਦੇ ਨੇ ਤੇ ਨਾ ਮੇਰੀ ਚੁੱਪੀ,
ਮੈਂ ਰੁੱਸਿਆਂ ਨੂੰ ਮਨਾਵਾਂ ਤਾਂ ਮਨਾਵਾਂ ਕਿਵੇਂ..!!
ਹੱਸਣ ਨੂੰ ਜੀਅ ਤਾ ਵਾਲਾ ਕਰਦਾ,
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ,
ਹੋਇਆ ਤਾ ਮੇਰੇ ਨਾਲ ਵੀ ਕੁਝ ਆ,
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ..!!
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ
ਸਾਨੂੰ ਨਸ਼ਾ ਤੇਰੀ ਅੱਖ ਦਾ ਤੇ ਲੋੜ ਤੇਰੇ ਪਿਆਰ ਦੀ,
ਪਿਆਸ ਤੇਰੀ ਰੂਹ ਦੀ ਤੇ ਭੁੱਖ ਤੇਰੇ ਦੀਦਾਰ ਦੀ..!!
ਹਰ ਸਾਹ ਨਾਲ ਚੇਤੇ ਤੈਨੂੰ ਕਰਦੇ ਆ,
ਕਿ ਦੱਸੀਏ ਤੈਨੂੰ ਪਿਆਰ ਹੀ ਇੰਨਾ ਕਰਦੇ ਆ..!!
ਗਿਲੇ ਸ਼ਿਕਵੇ ਤਾ ਹਰ ਰੌਜ਼ ਹੁੰਦੇ ਨੇ
ਨਿੱਕੀ ਨਿੱਕੀ ਗੱਲ ਦਾ ਬੁਰਾ ਨੀ ਮੰਨੀ ਦਾ
ਸਮਝ ਨਾ ਸਕੇ ਕਿ ਗ਼ੈਰ ਸੀ ਹਜ਼ੂਰ,
ਸ਼ਾਇਦ ਤਕਦੀਰ ਨੂੰ ਇਹੀ ਸੀ ਮਨਜ਼ੂਰ..!!
ਰੁਲਨ ਦੇ ਡਰ ਤੋਂ ਬਸ ਅੰਦਰ ਹੀ ਦੱਬ ਲਈਆਂ,
ਕੁਝ ਖਵਾਹਿਸ਼ਾਂ ਉਹਨੇ ਤੇ ਕੁਝ ਮੈਂ..!!
ਉਸ ਮਿਸ ਨੂੰ ਬੜਾ ਮਿਸ ਕਰ ਦੇ ਹਾਂ.
ਜੋ ਮਿਸ ਹੋਈ ਤਕਦੀਰਾਂ ਤੋਂ
ਮੈਨੂੰ ਤੇਰੇ ਨਾਲ ਕੋਈ ਨਾਰਾਜ਼ਗੀ ਜਾਂ ਰੁਸਵਾਈ ਨਹੀਂ,
ਤੂੰ ਆਪਣੀ ਜਗ੍ਹਾ ਠੀਕ ਸੀ ਤੇ ਮੈਂ ਆਪਣੀ ਜਗ੍ਹਾ..!!
ਕਿੱਥੋ ਤਲਾਸ਼ ਕਰੇੇਗਾ ਵੇ ਮੇਰੇ ਵਰਗੀ,
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ..!!