ਜਦੋਂ ਮੁਕ ਗਏ ਸਾਹ ਫਿਰ ਤੈਨੂੰ ਚਾਹਿਆ ਨਹੀਂ ਜਾਣਾ
ਤੂੰ ਖਿਆਲ ਰੱਖੀ ਆਪਣਾ ਮੈਥੋਂ ਮੁੜ ਆਇਆ ਨਹੀਂ ਜਾਣਾ
emotional status in punjabi
ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ
ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ
ਜਿਸਦੀ ਫਿਤਰਤ ਹੀ ਛੱਡਣਾ ਹੋਵੇ
ਉਸ ਲਈ ਕੁਝ ਵੀ ਕਰ ਲਵੋ
ਉਸਨੇ ਕਦਰ ਨਹੀ ਕਰਨੀ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀਪਲਟ ਲਏ..
ਸੱਟ ਡੂੰਗੀ ਖਾ ਗਏ ਸੱਜਣਾ ਪਤਾ ਨੀ ਕਸੂਰ ਕੀ ਹੋਇਆ
ਕੁੱਝ ਨੀ ਚੰਗਾ ਲਗਦਾ ਯਾਰਾ ਤੂੰ ਦੂਰ ਕੀ ਹੋਇਆ
ਕਦੇ ਸਾਡੀ ਨਿਗਾ ਨਾਲ ਵੇਖੀ
ਆਪਣੇ ਆਪ ਨੂੰ ਫਿਰ ਪਤਾ ਲੱਗ
ਤੈਨੂੰ ਕੀ ਕੀ ਮੰਨੀ ਬੈਠੇ ਹਾ
ਕਿਸੇ ਦੇ ਹਾਸੇ ਪਿੱਛੇ ਉਸਦਾ ਕਿ ਦਰਦ ਛੀਪੇਆ ਇਹ ਕੋਈ ਨੀ ਸਮਜ ਸਕਦਾ
ਅਸੀਂ ਤੈਨੂੰ ਯਾਰਾ ਪਿਆਰ ਕਰਦੇ ਸਾਂ..
ਤੂੰ ਉਸ ਮੋੜ ਤੇ ਸਾਡੀ ਅਰਮਾਨ ਬਾਂਹ ਛੱਡੀ
ਜਦੋਂ ਤੇਰੀ ਸਾਹਵਾਂ ਤੋਂ ਵੀ ਵੱਧ ਲੋੜ ਸੀ
ਚਾਹੇ ਕਿੰਨੇ ਹੀ ਮਜਬੂਤ ਕਿਉ ਨਾ ਹੋਣ ਦਿਲ,
ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ
ਕੋਈ ਹਸਾ ਗਿਆ ਕੋਈ ਰਵਾ ਗਿਆ
ਚੱਲੋ ਐਨਾ ਹੀ ਕਾਫੀ ਆ
ਮੈਨੂੰ ਜਿਉਂਣਾ ਤਾ ਸਿੱਖਾ ਗਿਆ
ਜਿਨ੍ਹਾਂ ਦੇ ਦੀਦਾਰਾਂ ਨੂੰ ਦਿਲ ਤਰਸਦਾ
ਉਹ ਸਾਨੂੰ ਯਾਦ ਹੀ ਨੀ ਕਰਦੇ