ਬਦਲੇ ਬਦਲੇ ਜਿਹੇ ਲੱਗਦੇ ਹੋ ਜਨਾਬ ਕੀ ਗੱਲ ਹੋ ਗਈ ਸ਼ਿਕਾਇਤ ਮੇਰੇ ਨਾਲ ਹੈ
ਜਾਂ ਕਿਸੇ ਹੋਰ ਨਾਲ ਮੁਲਾਕਾਤ ਹੋ ਗਈ
emotional status in punjabi
ਕਹਿੰਦੇ ਨੇਂ ਇਨਸਾਨ ਨੂੰ ਹਾਸਿਲ ਕਰਨ ਤੋਂ ਬਾਅਦ
ਉਸਦੀ ਕਦਰ ਘੱਟ ਜਾਂਦੀ ਆ
ਸਾਨੂੰ ਵੀ ਮਿਲੇ ਕੋਈ
ਇਹ ਰਿਵਾਜ਼ ਬਦਲ ਕੇ ਰੱਖ ਦਿਆਂਗੇ
ਗਲਤ ਇਹ ਹੋਇਆ ਕੇ ਅਸੀ ਪੂਰੇ ਖਰਚ ਹੋ ਗਏ
ਗਲਤ ਜਗ੍ਹਾ ਤੇ ਗਲਤ ਲੋਕਾ ਉੱਤੇ
ਤੂੰ ਹੀਂ ਚਾਹੀਦਾ ਸੱਜਣਾ
ਤੇ ਪਰਮਾਨੇਂਟ ਹੀ ਚਾਹੀਦਾ
ਤੇਰੀਆਂ ਯਾਦਾਂ ਨੂੰ ਰੋਕ ਕੇ ਰੱਖਿਆ ਕਰ ਸੱਜਣਾ
ਇਹ ਮੇਰਾ ਸਾਹ ਰੋਕਣ ਨੂੰ ਫਿਰਦੀਆਂ ਨੇ
ਜੇ ਤੂੰ ਬੁਰਾ ਨਾਂ ਮਨਾਵੇਂ ਤਾਂ ਸ਼ਤਾਨੀ ਆਖਲਾਂ ?
ਇਸ ਪਿਆਰ ਨੂੰ ਮੈਂ ਸੱਜਣਾ ਗੁਲਾਮੀ ਆਖਲਾਂ
ਜ਼ਿੰਦਗੀ ਦੀ ਬੈਂਕ ਚ ਜਦੋਂ
ਪਿਆਰ ਦਾ Balance ਘੱਟ ਹੋ ਜਾਂਦਾ ਸੱਜਣਾ
ਤਾਂ ਹਸੀ ਖੁੱਸ਼ੀ ਦੇ Check bounceਹੋਣ ਲੱਗ ਜਾਦੇ ਆ
ਉਹਦੇ ਟੁੱਟੇ ਹੋਏ ਦਿਲ ਨੂੰ ਵੀ
ਟੁੱਟ ਕੇ ਚਾਹੀਆਂ ਸੀ ਮੈ
ਪੁੱਛਿਆ ਨਾਂ ਕਿਸੇ ਨੇ ਜਿੰਦੇ ਜੀ ਮੇਰੇ ਦਿੱਲ ਦਾ ਹਾਲ
ਹੁਣ ਸ਼ਹਿਰ ਭਰ ਵਿੱਚ ਚਰਚੇ ਮੇਰੀ ਖੁਦਖੁਸ਼ੀ ਦੇ ਨੇਂ
ਜ਼ੋ ਤਲਾਬਾਂ ਦੀ ਚੌਂਕੀਦਾਰੀ ਕਰਦੇ ਨੇ
ਓਹ ਸਮੁੰਦਰਾਂ ਤੇ ਰਾਜ ਨਹੀਂ ਕਰ ਸਕਦੇ
ਜ਼ੋ ਦਿੱਲ ਤੇ ਨਜ਼ਰਾਂ ਤੋਂ ਉੱਤਰ ਗਏ ਫ਼ਿਰ ਕੀ ਫ਼ਰਕ ਪੈਂਦਾ ਓਹ ਕਿੱਧਰ ਗਏ
ਦਿੱਲ ਮੋਹੱਬਤ ਤੋਂ ਭਰ ਗਿਆ
ਹੁਣ ਕਿਸੇ ਤੇ ਫਿਦਾ ਨਹੀਂ ਹੁੰਦਾ