ਦੋ ਦਿਨ ਨਾਲ ਬੈਠ ਕੇ ਕਿਸੇ ਨੂੰ ਯਾਰ ਨੀ ਬਣਾਈ ਦਾ
ਜੋ ਬੰਦਾ ਭਰੋਸੇ ਦੇ ਲਾਇਕ ਨਾ ਹੋਵੇ
ਉਹਦੇ ਤੋਂ ਫਿਰ ਮਾਨ ਨੀ ਕਹਾਈ ਦਾ
emotional status in punjabi
ਜੇ ਸੱਚ ਕਬੂਲ ਨਹੀਂ
ਤਾਂਹੀ ਬਣਦੀ ਬਹੁਤੀ ਨਹੀਂ
ਮੇਰੀ ਕਿਸਮਤ ਆਪਣੀ ਜਗ੍ਹਾ
ਤੇ ਉਹਦੀ ਮਰਜ਼ੀ ਅਪਣੀ
ਸਭ ਪਾ ਲਿਆ ਤੈਨੂੰ ਇਸ਼ਕ ਕਰਕੇ
ਜੋ ਰਹਿ ਗਿਆ ਉਹ ਤੂੰ ਹੀ ਸੀ
ਭਰੇ ਘੜੇ ਦੇ ਵਾਂਗ ਹੁਣ ਡੁੱਲਣ ਲੱਗ ਪਏ ਆਂ
ਖੁਸ਼ਖਬਰੀ ਆ ਤੇਰੇ ਲਈ ਤੈਨੂੰ ਭੁੱਲਣ ਲੱਗ ਪਏ ਆ
ਤੂੰ ਚੁੱਪ ਹੋਈ
ਮੈਂ ਤੈਨੂੰ ਸੁਣਨਾ ਚਾਹੁੰਦਾ ਹਾਂ
ਕਿਤੇ ਕੱਲਾ ਨਾਂ ਰਹਿ ਜਾਵਾਂ
ਇਸ ਲਈ ਮੈਂ ਆਪਣੇ ਨਾਲ ਰਹਿੰਦਾ ਹਾਂ
ਕੁੰਜ ਲਾਹ ਦੇਣ ਨਾਲ
ਆਦਤਾਂ ਨਹੀਂ ਬਦਲਦੀਆਂ
ਤੂੰ ਪਿਆਰ ਦੀ ਗੱਲ ਕਰਦਾ
ਧੋਖਾ ਤਾਂ ਲੋਕੀਂ ਚਾਰ ਲਾਵਾਂ ਤੋਂ ਬਾਅਦ ਵੀ ਦਈ ਜਾਂਦੇ ਨੇ
ਮੈਂ ਤੈਨੂੰ ਸੱਚ ਕਹਾਂ
ਮੈਂ ਤੈਨੂੰ ਕਦੇ ਭੁੱਲਣਾ ਨਹੀਂ ਚਾਹੁੰਦਾ
ਕਦੇ ਮੇਰਾ ਖ਼ਿਆਲ ਆਏ ਤਾਂ
ਆਪਣਾ ਆਪ ਖ਼ਿਆਲ ਰੱਖੀ
ਹਾਸੇ ਵੰਡਦਾ ਹੋਇਆ ਵੀ ਚਲਦਾ ਫਿਰਦਾ ਮੋਇਆ ਵਾਂ
ਪੂਰੀ ਰੋਟੀ ਲੱਭਣ ਲਈ ਬੁਰਕੀ ਬੁਰਕੀ ਹੋਇਆ ਵਾਂ