ਘਸਮੈਲੇ ਜਿਹੇ ਕੱਪੜੇ ਅਤੇ ਪਲਾਸਟਿਕ ਦੀ ਜੁੱਤੀ ਪਾਈ ਕਾਰਾਂ ਦੇ ਸ਼ੋ-ਰੂਮ ਵਿਚ ਤੁਰਿਆ ਫਿਰਦਾ "ਸਰਵਣ ਸਿੰਘ" ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਥਰਡ ਕਲਾਸ ਦੀ ਟਿਕਟ ਵਾਲਾ ਬੰਦਾ ਗਲਤੀ ਨਾਲ ਰੇਲ ਦੇ ਫਸਟ ਕਲਾਸ ਡੱਬੇ ਵਿਚ ਆਣ ਵੜਿਆ ਹੋਵੇ... ਟਾਈਆਂ…