ਬੰਬਈ ਵਿਚ ਡਾਕਟਰ ਸ਼ਰੋਡਕਰ ਦਾ ਬਹੁਤ ਨਾਂ ਸੀ, ਇਸ ਲਈ ਕਿ ਉਹ ਔਰਤਾਂ ਦੀਆਂ ਬੀਮਾਰੀਆਂ ਦਾ ਵਧੀਆ ਡਾਕਟਰ ਸੀ। ਉਸ ਦੇ ਹੱਥ ਵਿਚ ਸ਼ਫ਼ਾ ਸੀ। ਉਸ ਦਾ ਕਲੀਨਿਕ ਬਹੁਤ ਵੱਡਾ ਸੀ, ਇਕ ਬਹੁਤ ਵੱਡੀ ਇਮਾਰਤ ਦੀਆਂ ਦੋ ਮੰਜ਼ਲਾਂ ਵਿਚ, ਜਿਸ…