ਦਫਤਰੋਂ ਆਉਂਦੇ ਨੇ ਦੇਖਿਆ ਅੱਗੋਂ ਫਾਟਕ ਬੰਦ ਸੀ..ਅੰਦਾਜਾ ਹੋ ਗਿਆ ਕੇ ਅਜੇ ਹੋਰ ਵੀਹ ਮਿੰਟ ਗੱਡੀ ਨਹੀਂ ਆਉਂਦੀ....! ਕਾਰ ਦਾ ਇੰਜਣ ਬੰਦ ਕਰ ਲਾਗੇ ਬੋਹੜ ਹੇਠ ਬਣੇ ਥੜੇ ਤੇ ਆਣ ਬੈਠਾ.. ਲਾਗੇ ਇੱਕ ਬਜ਼ੁਰਗ ਮਹਾਤਮਾ ਧਰਤੀ ਤੇ ਪਰਣਾ ਵਿਛਾਈ ਆਪਣੀ…