(ਮੈਕਸਿਮ ਗੋਰਕੀ : ਪਵਿੱਤਰ ਹੱਕ ਨੂੰ ਜੇ ਦੁਨੀਆ ਦੀਆਂ ਢੂੰਡਦੀਆਂ ਅੱਖਾਂ ਤੋਂ ਓਹਲੇ ਵੀ ਕਰ ਦਿੱਤਾ ਜਾਏ ਤਾਂ ਉਸ ਸ਼ੁਦਾਈ 'ਤੇ ਮਿਹਰ ਹੋਵੇ ਜੋ ਮਨੁੱਖ ਦੇ ਦਿਮਾਗ਼ ਨੂੰ ਫੇਰ ਵੀ ਸੁਨਹਿਰੀ ਸੁਫ਼ਨੇ ਦਿਖਾਅ ਦੇਵੇ।-ਲੇਖਕ ਵੱਲੋਂ ਨੋਟ।) ਮੈਂ ਆਹੋਂ ਕਾ ਵਿਓਪਾਰੀ…