Stories related to davte aml

  • 117

    ਦਾਵਤੇ-ਅਮਲ

    March 15, 2020 0

    ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ ਸਿਰਫ ਇਕ ਦੁਕਾਨ ਬਚ ਗਈ, ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ- "ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।" ਸਆਦਤ ਹਸਨ ਮੰਟੋ

    ਪੂਰੀ ਕਹਾਣੀ ਪੜ੍ਹੋ