ਸਲੀਪਰ ਸੀਟ ਬੁੱਕ ਕੀਤੀ ਹੋਈ ਸੀ ਓਹਨੇ, ਪਰ ਬੈਠਾ ਓਹ ਮੁਸਲਮਾਨ ਆਪ ਥੱਲੇ ਸੀ .. ਸੀਟ ਉੱਪਰ ਇੱਕ ਸਾਫ ਬੋਰੀ ਵਿਛਾ ਕੇ ਓਹਦੇ ਉੱਤੇ ਇੱਕ ਘੜਾ ਢੱਕ ਕੇ ਰੱਖਿਆ ਹੋਇਆ ਸੀ, ਸ਼ੈਦ ਤਾਹੀ ਸਭ ਓਹਦੇ ਅੱਲ ਓਪਰੇ ਜੀ ਨਿਗਾ ਨਾਲ…