ਹਰ ਵਾਰੀ ਛੁੱਟੀਆਂ ਵਿੱਚ ਸਾਡਾ ਪਰਿਵਾਰ ਪਿੰਡ ਮਾਂ ਜੀ ਅਤੇ ਬਾਬਾ ਜੀ ਕੋਲ ਜਾਂਦਾ ਤਾਂ ਗਿਆਰਾਂ-ਬਾਰਾਂ ਸਾਲਾਂ ਦੇ ਮਾੜੂਏ ਜਿਹੇ ਗ਼ਫੂਰ ਨੂੰ ਚਾਅ ਚੜ੍ਹ ਜਾਂਦਾ। ਨਿੱਕੇ-ਮੋਟੇ ਕੰਮਾਂ ਲਈ ਬਾਬਾ ਜੀ ਨੇ ਮੰਡੀਆਂ ਪਿੰਡ ਦੇ ਅਰਾਈਆਂ ਦੇ ਮੁੰਡੇ ਨੂੰ ਨੌਕਰ ਰੱਖ…