“ਮੈਂ ਤੇ ਰਾਣੋ ਚੱਲੀਆਂ ਸੰਤਾਂ ਦੇ ਦੀਵਾਨ ਸੁਣਨ! ਬੜੀ ਕਰਨੀ ਵਾਲੇ ਸੰਤ ਆਏ ਨੇ ਆਪਣੇ ਸ਼ਹਿਰ ‘ਚ। ਘਰ ਦਾ ਧਿਆਨ ਰੱਖਿਓ ਤੁਸੀਂ ਦਾਦਾ – ਪੋਤੀ।” ਇੰਨਾ ਕਹਿ ਕੇ ਉਹ ਆਪਣੀ ਗੁਆਂਢਣ ਨਾਲ ਚੱਲੀ ਗਈ । ਦਸ ਕੁ ਸਾਲ ਦੀ ਪੋਤੀ ਵਿਹੜੇ ਵਿੱਚ ਖੇਡਦੀ ਖੇਡਦੀ ਆਪਣੇ ਦਾਦਾ ਜੀ ਕੋਲ ਆ ਕੇ ਪੁੱਛਣ ਲੱਗੀ,” ਬਾਬਾ ਜੀ !ਇਹ ਸੰਤ ਕੀ ਹੁੰਦਾ ਹੈ ? ਦਾਦੀ ਦੀਵਾਨ ਤੇ ਕੀ ਸੁਣਨ…