
ਦੀਪਕ ਅਕਸਰ ਘਰ ਦੀਆੰ ਕੁੱਝ ਬੇਲੋੜੀਅਾ ਚੀਜ਼ਾ, ਬੱਚਿਆਂ ਦੇ ਪੁਰਾਣੇ ਖਿੜ੍ਹੌਣੇ ਅਤੇ ਪੁਰਾਣੇ ਕੱਪੜੇ ਗਰੀਬ ਬੱਚਿਅਾ ਨੂੰ ਵੰਡ ਦਿੰਦਾ ਹੈ। ਅੱਜ ਵੀ ੳੁਸ ਨੇ ਉਹ ਥੈਲਾ ਚੁੱਕਿਅਾ ਅਤੇ ੳੁਹ ਇੱਕ ਗਰੀਬ ਬਸਤੀ ਵਿੱਚ ਗਿਅਾ ਤੇ ੳੁਥੇ ਕੁੱਝ ਬੱਚੇ ਖੇਡ ਰਹੇ…
ਪੂਰੀ ਕਹਾਣੀ ਪੜ੍ਹੋਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ…
ਪੂਰੀ ਕਹਾਣੀ ਪੜ੍ਹੋ