ਕਹਿੰਦੇ ਕਿ ਇਕ ਵਾਰੀ ਬੁਲ੍ਹੇ ਸ਼ਾਹ ਲਾਹੌਰ ਬਾਜ਼ਾਰ ਵਿਚ ਦੁੱਧ ਲੈਣ ਗਿਆ ।ਤਖ਼ਤ ਪੋਸ਼ ਤੇ ਦੁਧ ਦੀਆਂ ਬਾਲਟੀਆਂ ਰੱਖੀ ਇਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ ।ੳੁਹ ਗਾਹਕ ਪਾਸੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁਧ ਉਸ ਦੇ ਭਾਂਡੇ ਵਿਚ…