ਇਕ ਔਰਤ ਇਕ ਦਿਨ ਮਹਿਲਾ ਡਾਕਟਰ ਕੋਲ ਗਈ ਤੇ ਬੋਲੀ, " ਡਾਕਟਰ ਮੈ ਇੱਕ ਗੰਭੀਰ ਸਮੱਸਿਆ ਵਿੱਚ ਹਾਂ ਤੁਹਾਡੀ ਮਦਦ ਦੀ ਜਰੂਰਤ ਹੈ। ਮੈ ਗਰਭਵਤੀ ਹਾਂ , ਤੁਸੀ ਕਿਸੇ ਨੰ ਦੱਸਣਾ ਨਹੀ ਮੈ ਇੱਕ ਜਾਨ ਪਹਿਚਾਣ ਦੇ ਅਲਟਰਾ ਸਕੈਨ ਸੈਟਰ…