ਦਿੱਲ ਦੇ ਨੀ ਮਾੜੇ ਤੂੰ ਪਰਖ ਕੇ ਦੇਖ ਲਈ
ਅਵਫਾਹਾਂ ਤਾਂ ਬਹੁਤ ਨੇ ਤੂੰ ਵਰਤ ਕੇ ਦੇਖ ਲਈ
..
ਦਿੱਲ ਦੇ ਨੀ ਮਾੜੇ ਤੂੰ ਪਰਖ ਕੇ ਦੇਖ ਲਈ
ਅਵਫਾਹਾਂ ਤਾਂ ਬਹੁਤ ਨੇ ਤੂੰ ਵਰਤ ਕੇ ਦੇਖ ਲਈ
..
ਭਰਾਵਾ ਵਰਗੇ ਵੀ ਕੁੱਝ ਯਾਰ ਹੁਦੇ ਨੇ
ਜੋ ਟੇਡੇ ਮੇਡੇ ਰਾਹਾ ਤੇ ਨਾਲ ਹੁੰਦੇ ਨੇ
ਦਿੱਲ ਦੇ ਹੁੰਦੇ ਆ ਉਹ ਅਨਮੋਲ ਹੀਰੇ
ਜੋ ਆਖਰੀ ਸਾਹਾ ਤੱਕ ਵੀ ਨਾਲ ਹੁੰਦੇ ਨੇ
ਹੋ ਕਤੀੜਾ ਨਾ ਯਾਰਾਨੇ ਲਾ ਕੇ, ਸ਼ੇਰ ਨਹੀਓ ਡੱਕੀ ਦੇ
ਜੇ ਚੁੱਪ ਮੂਹਰੋਂ ਬੰਦੇ ਤਾ ਭੂਲੇਖੇ ਨਹੀਓ ਰੱਖੀਦੇ.!
ਮਰਦਾਂ ਦਾ ਕੰਮ ਮੁੱਛ ਚਾੜਨਾਂ
ਸਟਾਇਲ ਨੇ ਕੰਮ ਜਨਾਂਨੇ ਦੇ..
ਵਾਕਫ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋ
ਪਰ ਜਿੱਦ ਤਾਂ ਆਪਣੇ ਅੰਦਾਜ ਚ ਜੀਣ ਦੀ ਹੈ…
ਕੀ ਕਰਨਾ ਕਰੌੜਾਂ ਨੂੰ
ਜਦ ਅਰਬਾਂ ਦਾ ਬਾਪੂ ਨਾਲ ਹੋਵੇ.
ਤਾਅ ਮੁੱਛਾਂ ਨੂੰ ਦੇਣਾ ਤਾਂ ਬਸ ਸ਼ੌਂਕ ਆ,
ਐਵੇ ਸਮਝੀ ਨਾ ਜੱਟ ਕਿਤੇ ਵਿਗੜੇ.
ਮੜਕ ਭੰਨਣੀ ਉਹਨਾਂ ਮੰਜ਼ਿਲਾਂ ਦੀ
ਜਿਹਨਾਂ ਨੂੰ ਮਾਣ ਆਪਣੀਆਂ ਉਚਾਈਆਂ ਦਾ..
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
ਸਿਰ ਉੱਤੇ ਪੱਗ ਐ, ਕੈਹਿੰਦੇ ਸਰਦਾਰ ਨੇ”
ਅਣਖੀ Blood ਐ, ਵੈਰੀ ਸਿੱਖੇ ਮਾਰ ਨੇਂ..
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ ,
ਫੋਕੇ ਲਾਰਿਆਂ ਦੇ ਨਾਲ ਦੁਨੀਆਂ ਨੀ ਚਾਰੀ ਦੀ…
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !
ਬੱਸ ਜਿਗਰਾ ਰੱਖੀ ਅੱਖ ਮਿਲਾਉਣ ਦਾ