ਅਸੀਂ ਬਦਲੇ ਨਹੀ, ਬੱਸ ਕੁੱਝ ਸੁਧਾਰ ਕੀਤੇ ਨੇ….
ਅਸੀਂ ਬਦਲੇ ਨਹੀ, ਬੱਸ ਕੁੱਝ ਸੁਧਾਰ ਕੀਤੇ ਨੇ….
ਕਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ
ਇਨਸਾਨ ਦੀ ਅਸਲੀਅਤ ਸਮਾ ਦੱਸਦਾ…
ਹਾਂ ਲੋਕ ਬਹੁਤ ਚੰਗੇ ਹੁੰਦੇ ਨੇ
ਪਰ ਸ਼ਰਤ ਇਹ ਹੈ ਕਿ ਤੁਹਾਡਾ ਵਕਤ ਚੰਗਾ ਹੋਵੇ
ਜਿੰਦਗੀ ਚ ਇੱਕ ਗੱਲ ਤਾਂ ਤੈਅ ਹੈ ਕਿ ਤੈਅ ਕੁਛ ਵੀ ਨਹੀ
ਮੈਂ ਬੁਰਾ ਹੂੰ.. ਮਾਨਤਾ ਹੂੰ
ਲੇਕਿਨ ਮੈੰ ਤੁਮੇ ਭੀ ਜਾਨਤਾ ਹੂੰ
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ,
ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ
ਉਮਰ, ਵਕਤ ਤੇ ਪਾਣੀ ਕਦੇ ਪਛਾਹ ਨੂੰ ਨਹੀ ਮੁੜਦੇ..
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ,
ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ
ਫਿਕਰ ਚ ਰਹੋਗੇ ਤਾ ਤੁਸੀ ਸੜੋਗੇ,
ਬੇਫਿਕਰ ਰਹੋਗੇ ਤਾ ਦੁਨਿਆ ਸੜੇਗੀ….
ਲੇਖਾ ਰੱਬ ਨੂੰ ਦੇਣਾ, ਫੇਰ ਕਿਸੇ ਦੀ ਆਕੜ ਕਿਓ ਝੱਲਾਂ ।
ਜਿੰਦਗੀ ਲੰਘ ਜਾਂਦੀ ਜਿੰਦਗੀ ਬਣਾਉਣ ਵਿੱਚ
ਤੇ ਲੋਕ ਕਹਿ ਦਿੰਦੇ ਕਿਸਮਤ ਚੰਗੀ ਸੀ.
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦਾ ਹੈ,
ਸ਼ਕਲ ਤੇ ਉਮਰ ਹਾਲਾਤਾਂ ਨਾਲ ਬੱਦਲ਼ ਜਾਂਦੀ ਹੈ ।