ਤੁੰਨ ਤੁੰਨ ਭਰੇ ਬੀਬਾ ਜ਼ੋਰ ਹੁੰਦੇ ਨੇ,
ਜੱਟਾਂ ਦੇ ਦਿਮਾਗ ਥੋੜੇ ਹੋਰ ਹੁੰਦੇ ਨੇ.
.
ਤੁੰਨ ਤੁੰਨ ਭਰੇ ਬੀਬਾ ਜ਼ੋਰ ਹੁੰਦੇ ਨੇ,
ਜੱਟਾਂ ਦੇ ਦਿਮਾਗ ਥੋੜੇ ਹੋਰ ਹੁੰਦੇ ਨੇ.
.
ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ
ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ! ਕਿਉਕੀ! ਅਸਲੀ ਦੀ ਕੀਮਤ ਨਕਲੀ ਨਾਲੋਂ ਜਿਆਦਾ ਹੁੰਦੀ ਹੈ !
ਸਾਡੇ ਨਾਲ ਖਾਰ ਖਾਣ ਨਾਲੋਂ ਖੁਰਾਕ ਖਾਹ ਬਾਈ ਸਿਹਤ ਬਣੂਗੀ
Busy ਆਂ Schedule ਰੱਖਦਾਂ ਮੁੰਡਾ ਕਿਸੇ ਦਾ ਨਾ ਟੈਮ ਚੱਕਦਾ
ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾ ਪਰਵਾਹ ਨਾ ਕਰੋ
ਤੁਸੀਂ ਇੱਥੇ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ
ਦਿਲ ਚ ਜੋ ਓਹੀ ਰੱਖੀਏ ਜ਼ੁਬਾਨ ਤੇ,
ਚਿਹਰੇ ਤੇ ਨਕਾਬ ਨਾ ਚੜ੍ਹਾਏ ਜਾਣ ਕੇ।
ਕਰਦਾ ਪਿਆਰ ਬਸ ਇਹੋ ਜਾਣ ਲਈਂ ਬਹੁਤੀ ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ
ਜਾਣ ਪਛਾਣ ਕੁਝ ਖਾਸ ਨਹੀਂ, ਪਰ ਨਜ਼ਰਾਂ ਚ ਸਭ ਦੇ ਆ
ਕਿਤਾਬਾਂ ਦੇ ਵਾਂਗ ਬਹੁਤ ਸ਼ਬਦ ਨੇ ਮੇਰੇ ਅੰਦਰ,
ਪਰ ਮੈਂ ਵੀ ਉਨ੍ਹਾਂ ਵਾਂਗ ਘੱਟ ਹੀ ਬੋਲਦਾ ਹਾਂ।
ਤੁਹਾਡੀ ਤਾਰੀਫ ਹੋਣ ਤੇ ਸਭ ਖਾਮੋਸ਼ ਹੋ ਜਾਣਗੇl
ਜਦੋਂ ਗੱਲ ਖਾਮੀਆਂ ਦੀ ਚੱਲੇਗੀ ਤਾਂ ਗੂੰਗੇ ਵੀ ਬੋਲ ਪੈਣਗੇ
ਦਿਲ ਚ’ ਕਲੋਨੀ ਝੱਟ ਕੱਟ ਦਈ ਦੀ, ਨਿੱਕੀ ਜਿਹੀ ਇੱਕ ਮੁਲਾਕਾਤ ਕਰਕੇ