ਮਾੜਾ ਟੈਂਮ ਵੀ ਕਮਾਲ ਦਾ ਹੂਦਾਂਂ ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ
best status for whatsapp in punjabi
ਲਾਕਾਂ ਦੀ ਤੁਸੀਂ ਨਾਲੋਂ ਚੰਗਿਆ ਦੀ ਤੂੰ ਚੰਗੀ
ਸਾਰੀ ਜ਼ਿੰਦਗੀ ਲਈ ,
ਬਹੁਤ ਸੋਹਣੀ ਯਾਦ ਏ ਤੂੰ
ਐਸ਼ ਤਾਂ ਕਰਦੇ ਆਂ
ਪਰ ਵਾਧੂ ਦੀ ਨੁਮਾਇਸ਼ ਨਹੀ ਕਰਦੇ
ਗੱਲਾ ਕਰਨੇ ਨੂੰ ਦੁਨੀਆ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫਿਰ ਹੁੰਦੀ ਆ……
ਨਾ ਜਾ ਮੇਰੀਆਂ ਗੱਲਾਂ ‘ਤੇ ਔਗੁਣ ਮੇਰੇ ‘ਚ ਵੀ ਬਹੁਤ ਨੇ
ਪੂਰੀ Area ਚ ਠੁੱਕ ਤੇਰੇ ਯਾਰ ਦੀ
ਇਹਦਾ ਈ ਮੁੱਛ ਖੜੀ ਰੱਖਣੀ
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ,
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ
ਸਾਡੇ ਨਿਭਦੇ ਯਰਾਨੇ ਉਹਨਾ ਬੰਦਿਆ ਨਾਲ ਦਿਲ ਦੇ ਜੋ ਸੱਚੇ ਨੇ_
ਅਸੀ ਪਸੰਦ ਹਰ ਇੱਕ ਦੇ ਆ ਜਾਣੇ ਆ
ਪਰ ਅਫ਼ਸੋਸ ਮੇਚ ਨਹੀਂ ਆਉਦੇ
ਜਦੋ ਤੁਹਾਡਾ ਵਕਤ ਚੰਗਾ ਫਿਰ ਸਾਰੇ ਚੰਗੇ ਨੇ
ਸੋਚ ਬਦਲੀ ਸਭ ਕੁੱਝ ਬਦਲ ਗਿਆਂ