ਸਬਰ ਚ ਰੱਖੀ ਰੱਬਾ,,ਕਦੇ ਡਿੱਗਣ ਨਾਂ ਦੇੲੀ,,ਨਾ ਕਿਸੇ ਦੇ ਕਦਮਾਂ ਚ,,ਨਾ ਕਿਸੇ ਦੀਆਂ ਨਜਰਾਂ ਚ !!
ਸਬਰ ਚ ਰੱਖੀ ਰੱਬਾ,,ਕਦੇ ਡਿੱਗਣ ਨਾਂ ਦੇੲੀ,,ਨਾ ਕਿਸੇ ਦੇ ਕਦਮਾਂ ਚ,,ਨਾ ਕਿਸੇ ਦੀਆਂ ਨਜਰਾਂ ਚ !!
ਖ਼ੁਦ ਦਾ ਚੇਹਰਾ ਬਦਲ ਜਾਂਦਾ ਏ ਨਿੱਤ ਚੜਦੇ ਸੂਰਜ ਦੈ ਨਾਲ, ਤੁਸੀਂ ਗੇਰਾ ਤੋਂ ਕੀ ਆਸ ਰੱਖਦੇ ਹੋ!!
ਮੰਨਿਆਂ ਕਿ ਬੁਲਬੁਲੇ ਹਾਂ ਪਰ ਜਿੰਨ੍ਹਾਂ ਚਿਰ ਹਾਂ ਪਾਣੀ ਦੀ ਹਿੱਕ ‘ਤੇ ਨੱਚਾਂਗੇ
ਮਾਨ ਬਾਹਲਾ ਸੱਚਾ ਨੀ ਏਡਾ ਵੀ ਕੱਚਾ ਨੀ
ਹਰ ਰੰਗ ਵੇਖ ਲਿਆ ਏਡਾ ਵੀ ਬੱਚਾ ਨੀ
ਨਾ ਸ਼ੋਹਰਤਾਂ ਲਈ ਕਦੇ ਦਾਨ-ਪੁੰਨ ਕਰੀਏ
ਸੇਵਾ ਕੀਤੀ ਹੋਈ ਤੇ ਨਾਮ ਨਹੀ ਲਖਾਈ ਦਾ..
ਸ਼ੌਂਕ ਤਾਂ ਮੇਰੇ ਵੀ ਸਿਰੇ ਦੇ ਨੇ .
ਪਰ ਜੋ ਮਾਪਿਆਂ ਦਾ ਦਿਲ ਦੁਖਾਵੇ, ਮੈਂ ਉਹ ਸ਼ੌਂਕ ਨੀ ਰੱਖਦਾ
ਜੌ ਮੈੰਨੂੰ ਨਹੀੰ ਸਮਝ ਸਕਦਾ
ਉਸਨੂੰ ਪੂਰਾ ਹੱਕ ਹੈ ਕਿ ਉਹ ਮੈੰਨੂੰ ਗਲਤ ਸਮਝੇ
ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ ,👌🏻 ਬੰਦਾ ਕੁਝ ਹੋਰ ਸੋਚੇ ‘ ਰੱਬ ‘ ਕੁਝ ਹੋਰ ਵੇ ♥
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ ,
ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ
ਗਹਿਰੇ ਬੜੇ ਹੁੰਦੇ ਜੋ ਸਾਂਤ ਰਹਿੰਦੇ ਨੇ
ਚੁੱਪ ਤੋ ਅੰਦਾਜੇ ਕਿੱਥੇ ਲਾਏ ਜਾਂਦੇ ਨੇ।
ਦਿਲ ਦੇ ਸਾਫ ਹਾਂ ,,ਤਾਹੀ ਧੋਖੇ ਖਾਈ ਜਾਨੇ ਆ,, ਜੇ ਮਤਬਲੀ ਹੁੰਦੇ ਤਾਂ ਅੱਜ ਕੁਝ ਬਣੇ ਹੁੰਦੇ
ਹੱਥ ਮੌਢੇ ਤੇ Allowed ਨਹੀਓ ਗੈਰ ਬੰਦੇ ਨੂੰ ਮੱਤਾ ਦੀ ਲੌੜ ਨਹੀਓ ਜੱਟ ਹੰਢੇ ਨੂੰ