ਤੇਰਾ ਹਰ ਗੁਨਾਹ ਮਾਫ਼ ਸੀ,
ਸੱਚੋ ਸੱਚ ਦੱਸ ਸੱਜਣਾਂ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ,
ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ?
best punjabi status
ਗੱਲ ਤਾਂ ਸਾਰੀ ਜਜ਼ਬਾਤਾਂ ਦੀ ਆ
ਕਈ ਵਾਰੀ ਪਿਆਰ ਤਾਂ
ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ
ਜੀ ਸਦਕੇ ਕਰ ਬੁਰਾਈਆਂ
ਤੂੰ ਮੇਰੇ ਮੁੱਖ ਤੋਂ ਹਾਸਾ ਖੋਹਣ ਲਈ
ਕੀ ਜਾਣੇ ਤੂੰ ਮੇਰੇ ਬਾਰੇ
ਕਿੰਨਾਂ ਦਰਦ ਸਹਿ ਰਿਹਾ ਕੁਝ ਪਾਉਂਣ ਲਈ
ਨੀ ਅਸੀਂ ਸੱਚੇ ਪਿਆਰਾ ਵਾਲੇ ਹਾਂ
ਕਦੇ ਕਿਸੇ ਦਾ time ਨੀ ਚੱਕੀ ਦਾ
ਕੱਪੜੇ ਮੈਲੇ ਪਾ ਸਕਦੇ ਆ
ਪਰ dil ਨੂੰ ਸਾਫ ਰੱਖੀ ਦਾ
ਬੰਦੇ ਪੂਰੇ ਕਿੱਲ ਨੀ, ਗਾੱਡਰ ਜੇ ਦਿਲ ਨੀ,
ਚੜ੍ਹਦੀ ਜਵਾਨੀ ਹਿੱਕਾਂ ਫਿਰੇ ਠਾਰਦੀ!
ਬੰਦੇ ਦੇ ਵਿਚਾਰ ਹੀ ਉਸ ਦਾ ਕਿਰਦਾਰ ਹੁੰਦੇ ਨੇ…
ਹੱਸਣ ਲਈ ਤਾਂ ਬਹਾਨਾ ਚਾਹੀਦਾ,
ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,
ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ,
ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ…
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਦਿਲ ਦਾ ਰੋਗ ਦਵਾ ਹੋ ਜਾਏਗਾ,
ਪਤਾ ਨੀ ਸੀ ਉਹ ਖੁਦਾ ਹੋ ਜਾਏਗਾ.
ਮੌਕਾ ਦੇਖ ਕੇ ਬੱਦਲਣ ਵਾਲੀਆ ਵਿੱਚੋ ਨਹੀਂ,
ਸੱਚ ਬੋਲਣ ਦੀ ਹਿੰਮਤ ਰੱਖਦੇ ਆਂ