ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,
best punjabi status
ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ
ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ….
ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
ਲੇਹਜਾ ਜ਼ਰਾ ਠੰਡਾ ਰੱਖੇ ਜਨਾਬ
ਗਰਮ ਤੋ ਹਮੇ ਸਿਰਫ ਚਾਹ ਹੀ ਪਸੰਦ ਹੈ l
ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ
ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ
ਸਾਨੂੰ ਜਿੰਦਗੀ ਧੋਖਾ ਦੇ ਚੱਲੀ
ਹੁਣ ਮੌਤ ਨੂੰ ਅਜਮਾਵਗੇ
ਜੇ ਉਹ ਵੀ ਬੇਵਫਾ ਨਿਕਲੀ
ਫੇਰ ਦਸ ਕਿੱਧਰ ਜਾਵੇਗਾ
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ
ਪਹਿਲਾ ਪਿਆਰ ਤੇ ਦੂਜਾ ScHooL ਵਾਲੇ ਯਾਰ
ਬਰਬਾਦ ਤੂੰ ਕੀਤਾ ਏ ਮੈਨੂੰ
ਇਸ ਚ ਲੇਖਾਂ ਦਾ ਕੋਈ ਹੱਥ ਨਹੀਂ।
ਜ਼ਿੰਦਗੀ ਬਿਤਾਉਣ ਲਈ ਦਿਲ ਦਿੱਤਾ ਸੀ
ਤਬਾਹ ਕਰਨ ਦਾ ਹੱਕ ਨਹੀਂ।
ਛੋਟੀ ਜਿਹੀ ਜਿੰਦ ਅਰਮਾਨ ਬਹੁਤ ਨੇ
ਹਮਦਰਦ ਕੋਈ ਨਹੀ ਇਨਸਾਨ ਬਹੁਤ ਨੇ
ਦਿਲ ਦਾ ਦਰਦ ਸੁਣਾਈਏ ਕਿਸ ਨੂੰ
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
ਸ਼ੇਅਰ ਮਾਰਕਿਟ ਵਾਂਗੂ ਚੜ੍ਹੇ ਗੱਭਰੂ,
ਟੌਪ ਦੀ ਕਰੰਸੀ ਜਿਵੇਂ ਯੂਰੋ ਹੁੰਦੀ ਆ
ਕਿਸੇ ਨੂੰ ਸੁੱਟਣ ਦੀ ਜਿੱਦ ਨੀ
ਖੁਦ ਨੂੰ ਬਣਾਉਣ ਦਾ ਜਨੂੰਨ ਆ