ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,,
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
best punjabi status
ਮਾਲੀ ਨੂੰ ਖੁਸ਼ੀ ਹੁੰਦੀ ਹੈਂ
ਫੁੱਲਾਂ ਦੇ ਖਿਲਣ ਨਾਲ
ਪਰ ਸਾਨੂੰ ਖੁਸ਼ੀ ਹੁੰਦੀ ਹੈਂ
ਤੇਰੇ ਮਿਲਣ ਨਾਲ
ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾ ਪਰਵਾਹ ਨਾ ਕਰੋ
ਤੁਸੀਂ ਇੱਥੇ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ
ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ
ਦਿਲ ਚ ਜੋ ਓਹੀ ਰੱਖੀਏ ਜ਼ੁਬਾਨ ਤੇ,
ਚਿਹਰੇ ਤੇ ਨਕਾਬ ਨਾ ਚੜ੍ਹਾਏ ਜਾਣ ਕੇ।
ਛੱਡ ਦਿੱਤਾ ਕਿਸੇ ਦੇ ਪਿੱਛੇ ਲੱਗਣਾ ਪ੍ਰਧਾਨ
ਇਥੇ ਜਿਨੂੰ ਜਿੰਨੀ ਇੱਜਤ ਦਿੱਤੀ
ਉਹਨੇ ਉਨਾਂ ਹੀ ਗਿਰਿਆ ਹੋਇਆ ਸਮਝਿਆ
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂੰ
ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂੰ
ਲੱਭਣ ਤੇ ਉਹ ਮਿਲਣ ਗਏ ਜੋ ਖ਼ੋਹ ਗਏ ਹੋਣ
ਉਹ ਕਦੇ ਨਹੀਂ ਮਿਲਦੇ ਜੋ ਬਦਲ ਗਏ ਹੋਣ
ਮੈਂ ਅੱਜ ਵੀ ਹੱਸ ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ,
ਤੇ ਸੋਚਦਾ ਆ ਜਿਨ੍ਹਾਂ ਪਿਆਰ ਤੇਰੀਆਂ ਗੱਲਾਂ ਚ ਸੀ,
ਕਾਸ਼ ਤੇਰੇ ਦਿਲ ਚ ਵੀ ਹੁੰਦਾ..
ਕਰਦਾ ਪਿਆਰ ਬਸ ਇਹੋ ਜਾਣ ਲਈਂ ਬਹੁਤੀ ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ
ਜਾਣ ਪਛਾਣ ਕੁਝ ਖਾਸ ਨਹੀਂ, ਪਰ ਨਜ਼ਰਾਂ ਚ ਸਭ ਦੇ ਆ