ਮੁਹੱਬਤ ਖਾਸ ਐ ਮੇਰੇ ਲਈ
ਉਸ ਤੋਂ ਖਾਸ ਐ ਤੂੰ ਸੱਜਣਾ
ਦੀਦਾਰ ਲਈ ਤਰਸਣ ਅੱਖੀਆਂ
ਮਿਲਣ ਨੂੰ ਤਰਸੇ ਰੂਹ ਸੱਜਣਾ
best punjabi status
ਨਾ ਜਾ ਮੇਰੀਆਂ ਗੱਲਾਂ ‘ਤੇ ਔਗੁਣ ਮੇਰੇ ‘ਚ ਵੀ ਬਹੁਤ ਨੇ
ਘੜੀ ਕੱਦੋਂ ਹੋਊਗੀ ਖ਼ਤਮ ਇੰਤਜਾਰ ਦੀ
ਹਰਦਮ ਯਾਦ ਹੈ ਸਤਾਉਂਦੀ ਸੋਹਣੇ ਯਾਰ ਦੀ
ਪੂਰੀ Area ਚ ਠੁੱਕ ਤੇਰੇ ਯਾਰ ਦੀ
ਇਹਦਾ ਈ ਮੁੱਛ ਖੜੀ ਰੱਖਣੀ
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ
ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |
ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ,
ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ
ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ
ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ
ਸਿਧਾਂਤ ਬਿਨਾ ਯੋਗ ਅੰਨ੍ਹਾ ਹੈ ਅਤੇ ਬਿਨਾ ਯੋਗ ਸਿਧਾਂਤ ਨਿਪੁੰਸਕ ਹੈ।
Rabindranath Tagore
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ..
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ..
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ,
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤੱਕਣੇ ਦੀ
ਦਿਲ ਕਰੇ ਸਿਫ਼ਾਰਸ਼ ਤੈਨੂੰ ਸਾਂਭ ਕੇ ਰੱਖਣੇ ਦੀ