ਮੇਰੀ ਮੁਹੱਬਤ ਸਿਰਫ ਗੱਲਾਂ ਵਾਲੀ ਨਹੀ
ਦੁਆ ਚ ਵੀ ਤੇਰਾ ਜ਼ਿਕਰ ਹੁੰਦਾ ਏ
best punjabi status
ਉਹ ਤਾਂ ਸਾਰੀ ਕਾਇਨਾਤ ਦਾ ਮਾਲਕ ਏ ਮੰਗਣਾ ਹੁੰਦਾ ਏ
ਤਾਂ ਉਹਦੀ ਹੈਸੀਅਤ ਦੇ ਹਿਸਾਬ ਨਾਲ ਮੰਗਿਆ ਕਰ
ਰਸਤਾ ਹੋਵੇ ਇੱਕ ਤੇ ਮੰਜ਼ਿਲ ਆਵੇ ਨਾ
ਇਕੱਠੇ ਰਹੀਏ ਦੋਨੋਂ ਕੋਈ ਸਤਾਵੇ ਨਾ
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ
ਫਿਰ ਨਾਂ ਦੁਨੀਆ ਤੇ ਆਓਂਦੇ ਨੇਂ ਉਹ
ਖ਼ੁਦਾ ਨੂੰ ਕਬੂਲ ਹੋ ਜਾਂਦੇ ਨੇ ਜੋ
ਇੱਕ ਤੇਰੇ ਨਾਲ ਅੜੈ ਹਾਂ ਜਣੀ-ਖਣੀ ਤੋਂ ਮੈਂ ਅੜਦਾ ਨੀ
ਮੁੱਖ ਤੇਰਾ ਵੇਖੇ ਬਿਨ ਸਾਡਾ ਦਿਨ ਚੜ੍ਹਦਾ ਨੀਂ
ਕਹਾਣੀ ਨੀ ਜ਼ਿੰਦਗ਼ੀ ਚਾਹੀਦੀ ਆ
ਤੇਰੇ ਵਰਗੀ ਨੀ ਬਸ ਤੂੰ ਹੀ ਚਹੀਦੀ ਆ
ਥੋੜਾ ਸਬਰ ਕਰ ਮੁਸਾਫ਼ਿਰ
ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ
ਪਤਾ ਤੇਰੀ ਤੇ ਮੇਰੀ ਮੁਸਕਾਨ ਚ ਕੀ ਫਰਕ ਆ
ਤੂੰ ਖੁਸ਼ ਹੋ ਕੇ ਹਸਦੀ ਏ ਤੇ ਮੈਂ ਤੈਨੂੰ ਹੱਸਦੀ ਦੇਖ ਕੇ ਖੁਸ਼ ਹੁੰਦਾ
ਦੇਖੀ ਕਿਤੇ ਕਮਲੀਏ ਮਜ਼ਾਕ ਮਜ਼ਾਕ ਵਿੱਚ ਦਿਲ ਨਾ ਤੋੜ ਦਈ
ਪਿਓਰ ਵੈਸ਼ਨੂੰ ਆਂ ਮੇਰੇ ਕੋਲੋ ਤਾਂ ਦਾਰੂ ਵੀ ਨਹੀ ਪੀਤੀ ਜਾਣੀ
ਦੁੱਖ ਹਰ ਕੋਈ ਨਹੀਂ ਸਮਝ ਸਕਦਾ
ਸ਼ਮਸ਼ਾਨ ਵਿੱਚ ਵੀ ਲੋਕ ਹੱਸਦੇ ਵੇਖੇ ਨੇ [/blockquote
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ