ਸੁਭਾਅ ਤਾਂ ਬੜਾ ਨਰਮ ਏ ਪਰ ਜੇ ਕੋਈ ਦਿਲੋਂ ਲਹਿ ਜਾਵੇ ਉਹਦੇ ਲਈ ਨੀ ਰਹਿੰਦਾ
best punjabi status
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ
ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
ਚੰਗਾ ਇਨਸਾਨ ਉਹੀ ਹੈ ਜੋ ਹੋਰਨਾਂ ਅੰਦਰੋਂ ਬੁਰਾਈਆਂ ਲੱਭਣ ਦੀ ਥਾਂ ਚੰਗਿਆਈਆਂ ਲੱਭੇ।
Socrates
ਸਵਾਲਾਂ ਵਿੱਚ ਹੀ ਰਹਿਣ ਦੇ ਮੈਂਨੂੰ ਸੱਚ ਮੰਨੀ ਜਵਾਬਾਂ ਵਿੱਚ ਬਹੁਤ ਬੁਰਾ ਹਾਂ ਮੈਂ
ਜੰਨਤ ਏ ਤੇਰੇ ਦੀਦਾਰ ਦੇ ਨਜ਼ਾਰੇ
ਜੰਨਤ ਏ ਤੇਰੀਆਂ ਬਾਹਾਂ ਦੇ ਸਹਾਰੇ
ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ
ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
ਆਪਣੇ ਆਪ ਦੀਆਂ ਤਰੁੱਟੀਆਂ ਨੂੰ ਜਿੰਨਾ ਆਦਮੀ ਖ਼ੁਦ ਸਮਝ ਉਨ੍ਹਾਂ ਦੂਸਰਾ ਨਹੀਂ ਸਮਝ ਸਕਦਾ।
Nanak Singh
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਪਤਾ ਨਹੀਂ ਤੇਰੇ ‘ਚ ਐਸਾ ਕੀ ਏ ਸੱਜਣਾ
ਜਦੋਂ ਵੀ ਦੇਖਦੇ ਹਾਂ, ਰੱਬ ਯਾਦ ਆ ਜਾਂਦਾ ਏ..!
ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ
ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ..
ਸਮਾਂ ਹੱਥੋਂ ਨਿਕਲ ਜਾਏ ਤਾਂ ਪਛਤਾਵਾ ਹੀ ਹੱਥ ਲੱਗਦਾ ਹੈ।
Swet Mardon
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ ,,