ਦੁਨੀਆਂ ਪਿਆਰੀ ਐ ਬੜੀ ,
ਤੇਰੇ ਤੋਂ ਪਿਆਰਾ ਕੋਈ ਹੋਰ ਨਾ …
ਇਕ ਵਾਰੀ ਮਿਲ ਜਾਵੇ ਤੂੰ ,
ਖੁਦਾ ਦਿਲ ਖੁਦਾਇ ਦੀ ਵੀ ਲੋੜ ਨਾ
best punjabi status
ਤੇਰਾ ਨਾਲ ਹੋਣਾ ਹੀ ਮਾਨ ਵਾਲੀ ਗੱਲ ਹੈ
ਤੇ ਐਸੀ ਇਹ ਮਾਨ, ਮਾਣ ਨਾਲ ਕਰਦੇ ਹੈ
ਦਲੀਲ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਥਾਂ, ਜ਼ੋਰਦਾਰ ਦਲੀਲ ਨੂੰ ਧੀਰਜ ਨਾਲ ਪ੍ਰਗਟਾਉਣ ਨਾਲ, ਉਸ ਦੀ ਤਾਕਤ ਵੱਧ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਉਸ ਨੂੰ ਚਾਹਿਆ ਤਾਂ ਬਹੁਤ ਸੀ ,
ਪਰ ਉਹ ਮਿਲਿਆ ਹੀ ਨਹੀਂ….
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ,
ਫਾਸਲਾ ਮਿਟਿਆ ਹੀ ਨਹੀਂ
ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ”
ਲੱਗਦਾ ਫੇਰ ਪਿਆਰ ਹੋ ਰਿਹਾ ਐ
ਜਦੋਂ ਮੁਕ ਗਏ ਸਾਹ ਫਿਰ ਤੈਨੂੰ ਚਾਹਿਆ ਨਹੀਂ ਜਾਣਾ
ਤੂੰ ਖਿਆਲ ਰੱਖੀ ਆਪਣਾ ਮੈਥੋਂ ਮੁੜ ਆਇਆ ਨਹੀਂ ਜਾਣਾ
100 ਵਾਰ ਲੜ ਕੇ ਤੇਰੇ ਨਾਲ
200 ਵਾਰ ਤੇਰਾ ਫਿਕਰ ਕਰਦੇ ਆ
ਆਪਣੀ ਸਮਰਥਾ ਨੂੰ ਜਾਣੋ, ਗੜਵੀ ਵਿਚ ਬਾਲਟੀ ਨਹੀਂ ਉਲਟਾਈ ਜਾ ਸਕਦੀ।
ਨਰਿੰਦਰ ਸਿੰਘ ਕਪੂਰ
ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ
ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ
ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਿਹਨਾ ਚਾਹੁੰਦੀ ਹਾਂ
ਤੇਰੇ ਹੱਥਾਂ ਵਿਚ ਹੱਥ ਦੇਕੇ ਦੇ ‘ ਮਹਿਫੂਜ਼ ਰਹਿਨਾ ਚਾਹੁੰਦੀ ਹਾਂ
ਜਿਸਦੀ ਫਿਤਰਤ ਹੀ ਛੱਡਣਾ ਹੋਵੇ
ਉਸ ਲਈ ਕੁਝ ਵੀ ਕਰ ਲਵੋ
ਉਸਨੇ ਕਦਰ ਨਹੀ ਕਰਨੀ
ਤੇਰੇ ਤੋਂ ਦੂਰ ਹੋਣਾ ਹੀ ਠੀਕ ਲੱਗਾ ,
ਕਿਓਂਕਿ ਤੇਰੇ ਨੇੜੇ ਹੋਰ ਬਹੁਤ ਸੀ