ਜਗਤਾਰ ਤੇ ਸਤਨਾਮ ਸਕੇ ਭਰਾ ਸਨ। ਜਗਤਾਰ ਵੱਡਾ ਤੇ ਸਤਨਾਮ ਛੋਟਾ.....ਬਾਪੂ ਦੇ ਗੁਜ਼ਰਨ ਤੋਂ ਬਾਅਦ ਛੋਟੀ ਉਮਰ ਚ ਜ਼ਿੰਮੇਵਾਰੀਆਂ ਦੇ ਭਾਰ ਨੇ ਜਗਤਾਰ ਨੂੰ ਸਿਆਣਾ ਤੇ ਗੰਭੀਰ ਇਨਸਾਨ ਬਣਾ ਦਿੱਤਾ ਸੀ।ਜਗਤਾਰ ਨੇ ਲਾਣੇਦਾਰੀ ਤੇ ਕਬੀਲਦਾਰੀ ਬੜੀ ਚੰਗੀ ਤਰ੍ਹਾਂ ਸੰਭਾਲੀ ਹੋਈ…