ਕੱਲ ਰਾਤ ਮੈਂ ਤੁਰਿਆ ਜਾਂਦਾ ਸੀ । ਮੇਰੇ ਸਾਹਮਣੇ ਇੱਕ ਦੇਵਤਾ ਪਰਗਟ ਹੋਇਆ। ਮੱਕੜੀ ਵਾਂਗ ਕਈ ਬਾਂਹਾਂ ਵੇਖ ਕੇ ਮੈ ਝੱਟ ਹੀ ਸਮਝ ਗਿਆ ਕਿ ਇਹ ਕੋਈ ਹਿੰਦੂਆਂ ਦਾ ਦੇਵਤਾ ਹੋਵੇਗਾ। ਮੈਂ ਹੈਰਾਨ ਹੋਕੇ ਪੁਛਿਆ, "ਬਾਬਾ ਜੀ ਤੁਸੀ ਕੋਣ ਹੋ?" ਬਾਬੇ ਨੇ…